ਟੀ. ਵੀ. ਦੀ ਜੋਧਾ ''ਤੋਂ ਲੈ ਕੇ ਚੰਦਰਮੁਖੀ ਚੌਟਾਲਾ ਤੱਕ ਇਹ ਸੁੰਦਰੀਆਂ ਹਨ ਛੋਟੇ ਪਰਦੇ ਤੋਂ ਗਾਇਬ (ਤਸਵੀਰਾਂ)

4/25/2017 6:08:38 PM

ਮੁੰਬਈ— ਟੀ. ਵੀ. ਇੰਡਸਟਰੀ ''ਚ ਹਰ ਸਾਲ ਕਈ ਨਵੇਂ ਚਿਹਰੇ ਆਉਂਦੇ ਰਹਿੰਦੇ ਹਨ ਅਤੇ ਕੁਝ ਚਿਹਰੇ ਅਚਾਨਕ ਗਾਇਬ ਹੋ ਜਾਂਦੇ ਹਨ। ਅਜਿਹੀਆਂ ਹੀ ਕਈ ਅਦਾਕਾਰਾਂ ਹਨ, ਜੋਂ ਖਾਸ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਈਆਂ, ਪਰ ਹੁਣ ਛੋਟੇ ਪਰਦੇ ''ਤੋਂ ਅਚਾਨਕ ਪੂਰੀ ਤਰ੍ਹਾਂ ਗਾਇਬ ਹੋ ਗਈਆਂ ਹਨ। ਜਿਨ੍ਹਾਂ ਬਾਰੇ ਅਸੀਂ ਅੱਗੇ ਦੱਸਾਂਗੇ।
ਪਰਿਧੀ ਸ਼ਰਮਾ
► ਟੀ. ਵੀ. ''ਤੇ ਮਸ਼ਹੂਰ ਸੀਰੀਅਲ ''ਜੋਧਾ ਅਕਬਰ'' (2005-15) ਦੀ ਪਰਿਧੀ ਨੂੰ ਆਖਿਰੀ ਵਾਰ ''ਯੇ ਕਹਾਂ ਸੇ ਆ ਗਏ ਹਮ'' ''ਚ ਛੋਟੇ ਪਰਦੇ ''ਚ ਦੇਖਿਆ ਗਿਆ।
ਕਵਿਤਾ ਕੌਸ਼ਿਕ
► ਮਸ਼ਹੂਰ ਸੀਰੀਅਲ ''ਐੱਫ ਆਰ ਆਈ'' ਦੀ ਅਦਾਕਾਰਾ ਕਵਿਤਾ ਨੂੰ ਟੀ. ਵੀ. ''ਤੇ ਆਖਿਰੀ ਵਾਰ ''ਡਾ. ਭਾਨੂੰਮਤੀ ਆਨਡਿਊਟੀ'' (2006) ''ਚ ਮੁੱਖ ਕਿਰਦਾਰ ਵਜੋਂ ਦੇਖਿਆ ਗਿਆ।
ਅੰਕਿਤਾ ਲੋਖੰਡੇ
► ਸੀਰੀਅਲ ''ਪਵਿੱਤਰ ਰਿਸ਼ਤਾ'' ''ਚ ਅਰਚਨਾ ਦਾ ਕਿਰਦਾਰ ਨਿਭਾਉਣ ਵਾਲੀ ਅੰਕਿਤਾ ਆਖਿਰੀ ਵਾਰ 2013 ''ਚ ਨਜ਼ਰ ਆਈ।
ਅਵਿਕਾ ਗੌਰ
► ''ਬਾਲਿਕਾ ਵਧੂ'' ਦੀ ਅਦਾਕਾਰਾ ''ਅਨੰਦੀ'' ਨੂੰ ਨੀ ਆਖਿਰੀ ਵਾਰ ਸੀਰੀਅਲ ''ਸਸੁਰਾਲ ਸਿਮਰ ਕਾ'' ''ਚ ਨਜ਼ਰ ਆਈ।
ਰਾਧਿਕਾ ਮਦਨ
► ''ਮੇਰੀ ਆਸ਼ਿਕੀ ਤੁਮਸੇ ਹੈ'' ''ਚ ਇਸ਼ਾਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੂੰ ਆਖਿਰੀ ਵਾਰ ''ਮੁੰਬਈ ਟਾਈਗਰਜ਼'' ਲਈ ਖੇਡਦੇ ਹੋਏ ਦੇਖਿਆ ਗਿਆ।
ਜਿਆ ਮੱਲਿਕ
► ''ਸਾਥ ਨਿਭਾਣਾ ਸਾਥੀਆ'' ਦੀ ''ਗੋਪੀ'' ਨੂੰ ਆਖਿਰੀ ਵਾਰ ''ਜੀਨੀ ਔਰ ਜੁਜੂ'' ''ਚ ਦੇਖਿਆ ਗਿਆ।
ਬਾਕੀ ਅਦਾਕਾਰਾਂ ਦੀਆਂ ਅੱਗੇ ਤਸਵੀਰਾਂ ਦੇਖੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News