ਬੱਚੇ ਨੂੰ ਜਨਮ ਦੇਣ ਦੇ ਬਾਵਜੂਦ ਹਾਲੀਵੁੱਡ ਅਦਾਕਾਰਾ ਦੀ ਹੌਟ ਫਿੱਗਰ ਹੈ ਬਰਕਰਾਰ
4/9/2018 4:13:08 PM
ਮੁੰਬਈ(ਬਿਊਰੋ)— ਮਾਂ ਬਣਨ ਦੇ 5 ਮਹੀਨਿਆਂ ਬਾਅਦ ਹਾਲੀਵੁੱਡ ਅਦਾਕਾਰਾ ਫਰਨੀ ਮੈਕਕੈਨ ਮੁੜ ਆਪਣੇ ਬੋਲਡ ਅੰਦਾਜ਼ 'ਚ ਵਾਪਸ ਆ ਗਈ ਹੈ।
ਹਾਲ ਹੀ 'ਚ ਫਰਨੀ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਉਹ ਮਰੂਨ ਰੰਗ ਦੀ ਬਿਕਨੀ 'ਚ ਦਿਖ ਰਹੀ ਹੈ।
ਬਿਕਨੀ ਤਸਵੀਰਾਂ 'ਚ ਫਰਨੀ ਬੇਹੱਦ ਬੋਲਡ ਅਤੇ ਹੌਟ ਲੱਗ ਰਹੀ ਹੈ।
ਇਸ ਤੋਂ ਪਹਿਲਾਂ ਫਰਨੀ ਪਿਛਲੇ ਸਾਲ ਨਵੰਬਰ 'ਚ ਬੇਬੀ ਬੰਪ ਫਲਾਂਟ ਕਰਦਿਆਂ ਬਿਕਨੀ 'ਚ ਦਿਖੀ ਸੀ।
ਰਿਐਲਿਟੀ ਸਟਾਰ 'ਦਿ ਓਨਲੀ ਵੇਅ ਇਜ਼ ਐਸੇਕਸ' ਦੀ ਸਾਬਕਾ 27 ਸਾਲਾ ਅਦਾਕਾਰਾ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਫਰਨੀ ਦੇ ਆਪਣੇ ਕਲੀਵੇਜ ਬੇਬਾਕ ਅੰਦਾਜ਼ 'ਚ ਦਿਖਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ