ਅਦਾਕਾਰਾ ਨੇ ਪੂਲ ਕਿਨਾਰੇ ਮੁੜ ਫਲਾਂਟ ਕੀਤੀ ਬੋਲਡ ਫਿੱਗਰ, ਪ੍ਰਸ਼ੰਸਕ ਕੀਤੇ ਮਦਹੋਸ਼
4/16/2018 3:44:20 PM
ਲੰਡਨ(ਬਿਊਰੋ)— ਰਿਐਲਿਟੀ ਸ਼ੋਅ '' ਫਰਨੀ ਮੈਕਕੈਨ ਦੀਆਂ ਹਾਲ ਹੀ 'ਚ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਫਰਨੀ ਬਿਕਨੀ 'ਚ ਪੂਲ ਕਿਨਾਰੇ ਮਸਤੀ ਕਰਦੀ ਦਿਖ ਰਹੀ ਹੈ।
ਤਸਵੀਰਾਂ 'ਚ ਉਹ ਕਾਤਿਲਾਨਾ ਅੰਦਾਜ਼ 'ਚ ਕੈਮਰੇ ਸਾਹਮਣੇ ਪੋਜ਼ ਦਿੰਦੀ ਹੋਈ ਦਿਖ ਰਹੀ ਹੈ।
ਉਨ੍ਹਾਂ ਦਾ ਬਿਕਨੀ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਕੁਝ ਸਮੇਂ ਪਹਿਲਾਂ ਵੀ ਫਰਨੀ ਦੇ ਬੇਬੀ ਬੰਪ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।
ਫਰਨੀ ਦੀਆਂ ਇਹ ਤਸਵੀਰਾਂ ਬੇਹੱਦ ਮਦਹੋਸ਼ ਕਰਨ ਵਾਲੀਆਂ ਹਨ। ਫਰਨੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ