ਮਾਂ ਬਣਨ ਤੋਂ ਬਾਅਦ ਬੋਲਡ ਤਸਵੀਰਾਂ ਕੀਤੀਆਂ ਪੋਸਟ, ਇੰਟਰਨੈੱਟ ''ਤੇ ਹੋਈਆਂ ਵਾਇਰਲ

4/22/2018 3:28:48 PM

ਲਾਸ ਏਂਜਲਸ (ਬਿਊਰੋ)— ਮਾਡਲ ਤੇ ਟੀ. ਵੀ. ਪਰਸਨੈਲਿਟੀ ਫਰਨ ਮੈਕੇਨ ਦੀਆਂ ਤਸਵੀਰਾਂ ਇਸ ਸਮੇਂ ਕਾਫੀ ਵਾਇਰਲ ਹੋ ਰਹੀਆਂ ਹਨ।
PunjabKesari
ਅਸਲ 'ਚ ਮੈਕੇਨ ਨੇ ਬੱਚੇ ਨੂੰ ਜਨਮ ਤੋਂ ਬਾਅਦ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
PunjabKesari
ਮੈਕੇਨ ਨੇ ਇਕ ਹੌਟ ਫੋਟੋਸ਼ੂਟ ਵੀ ਕਰਵਾਇਆ ਹੈ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।
PunjabKesari
ਮੈਕੇਨ ਨੇ ਇਕ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਹੈ ਕਿ ਉਹ ਹੁਣ ਮੁੜ ਸੈਕਸੀ ਮਹਿਸੂਸ ਕਰ ਰਹੀ ਹੈ।
PunjabKesari
ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੈਕੇਨ ਨੇ ਮੁੜ ਬਿਕਨੀ ਫਿੱਗਰ ਪਾਉਣ ਲਈ ਖੂਬ ਮਿਹਨਤ ਕੀਤੀ ਹੈ।
PunjabKesari
ਮੈਕੇਨ ਨੇ ਆਪਣੇ ਬੱਚੇ ਨਾਲ ਵੀ ਢੇਰ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ।​​​​​​​​​​​​​​​​​​​​​​​​​​​​​​​​​​​
PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News