ਬਿਕਨੀ ਤਸਵੀਰਾਂ ਨਾਲ ਇੰਟਰਨੈੱਟ ''ਤੇ ਖਲਬਲੀ ਮਚਾ ਰਹੀ ਹੈ ਫ੍ਰੈਂਚ ਮਾਡਲ ਗੈਬ੍ਰੀਏਲ

7/11/2018 3:02:41 PM

ਪੈਰਿਸ (ਬਿਊਰੋ)— ਫ੍ਰੈਂਚ ਮਾਡਲ ਗੈਬ੍ਰੀਏਲ ਕਾਊਨਸੀਲ ਬਿਕਨੀ ਪੋਜ਼ ਦੇਣ 'ਚ ਕਾਫੀ ਲੋਕਪ੍ਰਿਯ ਹੈ।

PunjabKesari

ਗੈਬ੍ਰੀਏਲ ਅਕਸਰ ਬਿਕਨੀ ਵਾਲੀਆਂ ਤਸਵੀਰਾਂ ਨਾਲ ਇੰਟਰਨੈੱਟ ਦੀ ਦੁਨੀਆ 'ਚ ਖਲਬਲੀ ਮਚਾਉਂਦੀ ਰਹਿੰਦੀ ਹੈ।

PunjabKesari

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਤੁਹਾਨੂੰ ਵੀ ਅੰਦਾਜ਼ਾ ਹੋ ਜਾਵੇਗਾ ਕਿ ਹੌਟਨੈੱਸ ਦੇ ਮਾਮਲੇ 'ਚ ਉਹ ਕਿਸੇ ਤੋਂ ਘੱਟ ਨਹੀਂ ਹੈ।

PunjabKesari

ਜਾਣਕਾਰੀ ਮੁਤਾਬਕ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਣ ਤੋਂ ਪਹਿਲਾਂ ਗੈਬ੍ਰੀਏਲ ਇਕ ਮਸ਼ਹੂਰ ਪੱਤਰਕਾਰਾ ਰਹਿ ਚੁੱਕੀ ਹੈ।

PunjabKesari

ਉਹ ਦੁਨੀਆ ਦੀ ਨਾਮੀ ਐਲਿਟ ਮਾਡਲ ਮੈਨੇਜਮੈਂਟ ਐਂਡ ਸੋਸਾਇਟੀ ਮੈਨੇਜਮੈਂਟ ਲਈ ਵੀ ਕੰਮ ਕਰ ਚੁੱਕੀ ਹੈ।

PunjabKesari

25 ਸਾਲਾ ਗੈਬ੍ਰੀਏਲ ਦਾ ਜਨਮ 20 ਅਕਤੂਬਰ 1992 ਨੂੰ ਫ੍ਰਾਂਸ ਦੇ ਪੈਰਿਸ ਸ਼ਹਿਰ 'ਚ ਹੋਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News