'ਗਣੇਸ਼ ਚਤੁਰਥੀ' ਦੀਆਂ ਬਾਲੀਵੁੱਡ ਸਟਾਰਜ਼ ਨੇ ਪ੍ਰਸ਼ੰਸਕਾਂ ਨੂੰ ਦਿੱਤੀਆਂ ਵਧਾਈਆਂ

9/13/2018 3:23:21 PM

ਮੁੰਬਈ (ਬਿਊਰੋ)— ਅੱਜ ਦੇਸ਼ਭਰ 'ਚ ਲੋਕ ਗਣੇਸ਼ ਚਤੁਰਤੀ ਕਾਫੀ ਧੂਮ-ਧਾਮ ਨਾਲ ਮਨਾ ਰਹੇ ਹਨ।

'ਗਣਪਤੀ ਬੱਪਾ ਮੋਰਿਆ' ਦੀ ਗੂੰਜ ਪੂਰੇ ਦੇਸ਼ 'ਚ ਸੁਣਾਈ ਦੇ ਰਹੀ ਹੈ।

ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦਿੱਤੀਆਂ ਹਨ।

ਇਨ੍ਹਾਂ ਸਿਤਾਰਿਆਂ 'ਚ ਮਾਧੁਰੀ ਦੀਕਸ਼ਿਤ ਤੋਂ ਲੈ ਕੇ ਅਨੁਸ਼ਕਾ ਸ਼ਰਮਾ ਤੱਕ ਦੇ ਨਾਂ ਸ਼ਾਮਲ ਹਨ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News