ਬੋਲਡ ਲੁੱਕ ਨਾਲ ਚਰਚਾ ''ਚ ਰਹਿਣ ਵਾਲੀ ਗਿਗੀ ਹਦੀਦ ਵਾਪਸ ਚਾਹੁੰਦੀ ਹੈ ''ਕਰਵੀ ਸ਼ੇਪ''

4/15/2018 10:09:11 AM

ਵਾਸ਼ਿੰਗਟਨ(ਬਿਊਰੋ)— 22 ਸਾਲਾ ਮਾਡਲ ਗਿਗੀ ਹਦੀਦ ਦੇ ਭਾਰ ਵਿਚ ਹਾਸ਼ੀਮੋਟੋ ਦੀ ਬੀਮਾਰੀ ਨਾਲ ਬਹੁਤ ਉਤਾਰ-ਚੜ੍ਹਾਅ ਆਇਆ ਹੈ ਪਰ ਉਹ ਹੁਣ ਆਪਣੀ 'ਕਰਵੀ' ਸ਼ੇਪ ਨੂੰ ਵਾਪਸ ਪਾਉਣਾ ਚਾਹੁੰਦੀ ਹੈ ਜਿਵੇਂ ਕਿ ਉਹ ਪਹਿਲਾ ਹੋਇਆ ਕਰਦੀ ਸੀ ਪਰ ਉਹ ਅਜੇ ਵੀ ਆਪਣੇ ਸਰੀਰ ਨੂੰ ਪਿਆਰ ਕਰਦੀ ਹੈ।
PunjabKesari
ਹਦੀਦ ਨੇ ਕਿਹਾ ਕਿ ਜੇਕਰ ਮੈਂ ਚੁਣ ਸਕਦੀ ਤਾਂ ਆਪਣਾ ਪਿਛਲਾ ਜੀਵਨ ਚੁਣਦੀ ਜਦੋਂ ਮੇਰੇ ਕੋਲ ਇਕ ਆਕਰਸ਼ਕ ਸਰੀਰ ਸੀ।
PunjabKesari
ਮੈਂ ਉਸਨੂੰ ਵਾਪਸ ਪਾਉਣਾ ਚਾਹੁੰਦੀ ਹਾਂ ਪਰ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਅਫਸੋਸ ਹੈ। ਅਸੀਂ ਆਪਣੇ ਜੀਵਨ ਦੇ ਭੂਤਕਾਲ ਨੂੰ ਸ਼ਰਮਿੰਦਗੀ ਨਾਲ ਨਹੀਂ ਦੇਖ ਸਕਦੇ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News