ਫੈਨਜ਼ ਨੂੰ ਮਦਹੋਸ਼ ਕਰਦੈ ਗ੍ਰੈਸੀਏਲਾ ਮੌਂਟਸ ਦਾ ਬੋਲਡ ਲੁੱਕ, ਤਸਵੀਰਾਂ ਦੇਖ ਆਖੋਗੇ ''Too Much Hot''

Saturday, July 28, 2018 3:39 PM

ਲਾਸ ਏਂਜਲਸ(ਬਿਊਰੋ)— ਇੰਸਟਾ ਦੀ ਕੁਈਨ ਆਖਵਾਉਣ ਵਾਲੀ ਪਲੱਸ ਸਾਈਜ਼ ਮਾਡਲ ਗ੍ਰੈਸੀਏਲਾ ਮੌਂਟਸ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਪਲੱਸ ਸਾਈਜ਼ ਮਾਡਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਬੋਲਡ ਤੇ ਗਲੈਮਰਸ ਨਜ਼ਰ ਆ ਰਹੀ ਹੈ।

PunjabKesari
ਇਨ੍ਹਾਂ ਤਸਵੀਰਾਂ ਉਹ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
PunjabKesari
ਦੱਸ ਦੇਈਏ ਅਦਾਕਾਰਾ ਦੀ ਫਿੱਗਰ 'ਤੇ ਲੱਖਾਂ ਲੋਕ ਦਿਲ ਵਾਰਦੇ ਹਨ। ਗ੍ਰੈਸੀਏਲਾ ਮੌਂਟਸ ਸੋਸ਼ਲ ਮੀਡੀਆਨ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨੀਂ ਫੈਨਜ਼ ਨਾਲ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
PunjabKesari
ਦੱਸਣਯੋਗ ਹੈ ਕਿ ਗ੍ਰੈਸੀਏਲਾ ਇਕ ਸੰਸਥਾ ਵੀ ਚਲਾਉਂਦੀ ਹੈ, ਜਿਸ 'ਚ ਗਰੀਬ ਬੱਚਿਆਂ ਦੀ ਪੜਾਈ ਤੇ ਖਾਣੇ ਦਾ ਪ੍ਰਾਬੰਧ ਕੀਤਾ ਜਾਂਦਾ ਹੈ। ਇਹ ਅਦਾਕਾਰਾ ਆਪਣੀ ਕਮਾਈ ਦਾ 60% ਹਿੱਸਾ ਆਪਣੀ ਸੰਸਥਾ 'ਚ ਲਾਉਂਦੀ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 


Edited By

Sunita

Sunita is news editor at Jagbani

Read More