ਹਮੇਸ਼ਾਂ ਆਪਸੀ ਰਿਸ਼ਤਿਆ ਨੂੰ ਗੀਤਾਂ ''ਚ ਪਰੋ ਕੇ ਪੇਸ਼ ਕਰਦੈ ਗੁਰਨਾਮ ਭੁੱਲਰ

2/8/2018 9:22:06 AM

ਜਲੰਧਰ(ਬਿਊਰੋ)— 'ਸ਼ਨੀਵਾਰ', 'ਵਿਨੀਪੈੱਗ', 'ਗੋਰੀਆਂ ਨਾਲ ਗੇੜੇ', 'ਜਿੰਨਾ ਤੇਰਾ ਮੈਂ ਕਰਦੀ', 'ਕਿਸਮਤ ਵਿਚ ਮਸ਼ੀਨਾਂ ਦੇ', 'ਮੁਲਾਕਾਤ', 'ਡਰਾਇਵਰੀ' ਆਦਿ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 8 ਫਰਵਰੀ ਨੂੰ ਹੋਇਆ ਸੀ।

PunjabKesari

ਗੁਰਨਾਮ ਭੁੱਲਰ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇਕ ਚੰਗੇ ਮਾਡਲ ਵੀ ਹਨ।

PunjabKesari

ਉਨ੍ਹਾਂ ਦੇ ਹੁਣ ਤੱਕ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਸਾਰਿਆਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।

PunjabKesari

ਗੁਰਨਾਮ ਭੁੱਲਰ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਹਨ। ਉਨ੍ਹਾਂ ਦੇ ਗੀਤ ਨਵੀਂ ਪੀੜ੍ਹੀ ਨੂੰ ਕਾਫੀ ਪਸੰਦ ਆਉਂਦੇ ਹਨ।

PunjabKesari

ਗੁਰਨਾਮ ਭੁੱਲਰ ਨੇ ਆਪਣੇ ਜ਼ਿਆਦਾਤਰ ਗੀਤਾਂ 'ਚ ਆਪਸੀ ਰਿਸ਼ਤਿਆਂ ਨੂੰ ਦਰਸਾਉਂਦੇ ਹਨ।

PunjabKesari

ਆਪਣੇ ਗੀਤਾਂ ਰਾਹੀਂ ਉਨ੍ਹਾਂ ਨੇ ਹਮੇਸ਼ਾ ਸੱਭਿਆਚਾਰਕ ਭਾਈਚਾਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

PunjabKesari

ਉਨ੍ਹਾਂ ਦੇ ਗੀਤ ਹਮੇਸ਼ਾ ਵਿਆਹ-ਪਾਰਟੀਆਂ ਦੀ ਰੌਣਕ ਬਣਦੇ ਹਨ।

PunjabKesari
ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਇਕ ਪੰਜਾਬੀ ਸੱਭਿਆਚਾਰਕ ਗਾਇਕ ਹੈ।

PunjabKesari

'ਜਿੰਨਾ ਤੇਰਾ ਮੈਂ ਕਰਦੀ' ਗੀਤ ਨਾਲ ਗੁਰਨਾਮ ਭੁੱਲਰ ਨੇ ਰਾਤੋਂ ਰਾਤ ਪ੍ਰਸਿੱਧੀ ਖੱਟੀ ਸੀ ਤੇ ਸਟਾਰ ਬਣਾਇਆ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News