ਨਹਾਉਂਦੇ ਹੋਏ ਇਸ ਅਦਾਕਾਰਾ ਦਾ ਵੀਡੀਓ ਹੋਇਆ ਸੀ ਵਾਇਰਲ, ਮਾਂ ''ਤੇ ਬੇਟੀ ਲਾ ਚੁੱਕੀ ਹੈ ਅਜਿਹਾ ਗੰਭੀਰ ਦੋਸ਼

8/9/2017 11:42:44 AM

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਹੰਸਿਕਾ ਮੋਟਵਾਨੀ ਦਾ ਜਨਮ 9 ਅਗਸਤ 1991 ਨੂੰ ਹੋਇਆ ਸੀ। ਉਸ ਨੇ ਆਪਣਾ ਕਰੀਅਰ ਬਹੁਤ ਹੀ ਘੱਟ ਉਮਰ 'ਚ ਸ਼ੁਰੂ ਕਰ ਦਿੱਤਾ ਸੀ।

PunjabKesari

ਸਾਲ 2004 'ਚ ਉਹ ਸਿਰਫ 13 ਸਾਲ ਦੀ ਉਮਰ 'ਚ ਸੀਰੀਅਲ 'ਸ਼ਾਕਾ ਲਾਕਾ ਬੂਮ ਬੂਮ' 'ਚ ਨਜ਼ਰ ਆਈ ਸੀ। ਸਾਲ 2003 'ਚ ਫਿਲਮ ਆਈ 'ਕੋਈ ਮਿਲ ਗਿਆ' 'ਚ ਹੰਸਿਕਾ ਨੇ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ।

PunjabKesari

ਸਾਲ 2007 'ਚ ਫਿਲਮ 'ਆਪਕਾ ਸੁਰੂਰ' 'ਚ ਹਿਮੇਸ਼ ਰੇਸ਼ਮੀਆ ਨਾਲ ਨਜ਼ਰ ਆਉਣ ਤੋਂ ਬਾਅਦ ਹੰਸਿਕਾ ਚਰਚਾ 'ਚ ਆਈ। ਦੋ ਸਾਲ ਪਹਿਲਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਇਕ ਲੜਕੀ ਬਾਥਰੂਮ 'ਚ ਨਹਾਉਂਦੇ ਨਜ਼ਰ ਆ ਰਹੀ ਸੀ। ਇਸ ਵੀਡੀਓ ਨੂੰ ਹੰਸਿਕਾ ਮੋਟਵਾਨੀ ਦਾ ਦੱਸਿਆ ਜਾ ਰਿਹਾ ਸੀ।

PunjabKesari

ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਸੀ ਇਹ ਹੰਸਿਕਾ ਹੀ ਹੈ ਜਾਂ ਕੋਈ ਹੋਰ। ਉਹ ਹੁਣ ਮਲਿਆਲੀ ਫਿਲਮਾਂ 'ਚ ਡੈਬਿਊ ਕਰ ਰਹੀ ਹੈ। ਜਲਦ ਹੀ ਹੰਸਿਕਾ ਮਲਆਲੀ ਫਿਲਮ ਵਿਲੇਨ 'ਚ ਨਜ਼ਰ ਆਉਣ ਵਾਲੀ ਹੈ। ਇਸ 'ਚ ਦੱਖਣ ਮਸ਼ਹੂਰ ਅਭਿਨੇਤਾ ਮੋਹਨਲਾਲ ਵੀ ਹਨ। ਇਹ ਫਿਲਮ ਸਤੰਬਰ 'ਚ ਆਵੇਗੀ।

PunjabKesari

16 ਸਾਲ ਦੀ ਉਮਰ 'ਚ ਤੇਲੁਗੂ ਫਿਲਮ 'ਦੇਸਾਮੁਦੁਰੂ' 'ਚ ਨਜ਼ਰ ਆ ਚੁੱਕੀ ਹੈ ਹੰਸਿਕਾ। ਦੱਸਿਆ ਗਿਆ ਹੈ ਕਿ ਹੰਸਿਕਾ ਦੀ ਮਾਂ ਦੀ ਇੱਛਾ ਸੀ ਕਿ ਹੰਸਿਕਾ ਫਿਲਮਾਂ 'ਚ ਜਾਵੇ।

PunjabKesari

ਇਹੀ ਕਾਰਨ ਹੈ ਕਿ ਹੰਸਿਕਾ ਨੂੰ ਬਹੁਤ ਛੋਟੀ ਉਮਰ 'ਚ ਅਦਾਕਾਰੀ 'ਚ ਆਉਣਾ ਪਿਆ। ਕਿਹਾ ਜਾ ਰਿਹਾ ਹੈ ਕਿ ਉਮਰ ਤੋਂ ਵੱਡੀ ਦਿਖਣ ਲਈ ਹੰਸਿਕਾ ਨੇ ਬ੍ਰੈਸਟ ਇੰਪਲਾਂਟ ਅਤੇ ਕਈ ਸਰਜਰੀਆਂ ਵੀ ਕਰਵਾਈਆਂ ਹਨ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News