INSIDE PHOTOS : ਪਰਿਵਾਰ ਨਾਲ ਇਸ ਸ਼ਾਨਦਾਰ ਬੰਗਲੇ ''ਚ ਰਹਿੰਦੀ ਹੈ ਏਕਤਾ ਕਪੂਰ

6/7/2017 3:15:21 PM

ਮੁੰਬਈ— ਟੀ. ਵੀ. ਸੀਰੀਅਲ ਦਾ ਨਿਰਦੇਸ਼ਨ ਕਰਨ ਵਾਲੀ ਏਕਤਾ ਕਪੂਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 7 ਜੂਨ 1975 ਨੂੰ ਭਾਰਤ 'ਚ ਹੋਇਆ।

PunjabKesari

ਮੁੰਬਈ 'ਚ ਜਿਥੇ ਏਕਤਾ ਕਪੂਰ ਆਪਣੇ ਪਰਿਵਾਰ ਨਾਲ ਰਹਿੰਦੀ ਹੈ, ਉਸ ਦਾ ਨਾਂ 'ਕ੍ਰਿਸ਼ਣਾ ਬੰਗਲੋ' ਹੈ।

PunjabKesari

ਦੱਸ ਦਈਏ ਕਿ 'ਕ੍ਰਿਸ਼ਣਾ ਬੰਗਲੋ' ਦਾ ਦੂਜਾ ਨਾਂ 'ਪ੍ਰੇਮ ਮਿਲਣ' ਵੀ ਹੈ। ਇਹ ਬੰਗਲਾ ਗੁਲਮੋਹਰ ਐਕਸ ਰੋਡ 5, ਜੁਹੂ-ਸਕੀਮ 'ਚ ਸਥਿਤ ਹੈ।

PunjabKesari

ਏਕਤਾ ਦੇ ਘਰ ਦਾ ਇੰਟੀਅਰ ਬੇਹੱਦ ਹੀ ਸ਼ਾਨਦਾਰ ਹੈ। ਬੰਗਲੇ 'ਚ ਗਣੇਸ਼ਜੀ ਮੰਦਿਰ ਵੀ ਹੈ। ਇਸ ਬੰਗਲੇ ਦੀ ਕੀਮਤ 20 ਕਰੋੜ ਤੋਂ ਵੀ ਜ਼ਿਆਦਾ ਹੈ।

PunjabKesari

ਕਿਹਾ ਜਾਂਦਾ ਹੈ ਕਿ ਗਣੇਸ਼ ਚਤੁਰਥੀ ਦੇ ਮੌਕੇ 'ਤੇ ਏਕਤਾ ਦੇ ਘਰ ਕਈ ਸਿਤਾਰੇ ਪਹੁੰਚਦੇ ਹਨ।

PunjabKesari

'ਕ੍ਰਿਸ਼ਣ ਬੰਗਲੋ' 'ਚ ਨੀਤੂ ਕਪੂਰ ਅਤੇ ਰੀਮਾ ਜੈਨ ਅਤੇ ਹੋਰ ਵੀ ਕਈ ਬਾਲੀਵੁੱਡ ਸਟਾਰ ਮਿਲ ਕੇ ਗਣੇਸ਼ ਚਤੁਰਥੀ ਜੀ ਦੀ ਪੂਜਾ ਕਰਦੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News