ਹਾਰਬੀ ਸੰਘਾ ਬਣੇ ਗਾਇਕ, ਨਿਸ਼ਾ ਬਾਨੋ ਨੂੰ ਸੁਣਾਏ ਗੀਤ (ਵੀਡੀਓ)

Monday, March 4, 2019 9:37 AM
ਹਾਰਬੀ ਸੰਘਾ ਬਣੇ ਗਾਇਕ, ਨਿਸ਼ਾ ਬਾਨੋ ਨੂੰ ਸੁਣਾਏ ਗੀਤ (ਵੀਡੀਓ)

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਐਮੀ ਵਿਰਕ ਆਪਣੀ ਫਿਲਮ 'ਨਿੱਕਾ ਜ਼ੈਲਦਾਰ 3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।  ਇਸ ਫਿਲਮ 'ਚ ਉਨ੍ਹਾਂ ਨਾਲ ਪਾਲੀਵੁੱਡ ਦੀ ਕਿਊਟ ਅਦਾਕਾਰਾ ਵਾਮਿਕਾ ਗੱਬੀ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਫਿਲਮ ਦੇ ਸੈੱਟ ਤੋਂ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਵੀਡੀਓ 'ਚ ਹਾਰਬੀ ਸੰਘਾ ਅਤੇ ਖੂਬਸੂਰਤ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਖੜੇ ਨਜ਼ਰ ਆ ਰਹੇ ਹਨ। ਸਭ ਨੂੰ ਇਹ ਤਾਂ ਪਤਾ ਹੀ ਕਿ ਹਾਰਬੀ ਸੰਘਾ ਅਦਾਕਾਰੀ ਦੇ ਨਾਲ-ਨਾਲ ਗਾਇਕੀ ਵੀ ਖੂਬ ਕਰ ਲੈਂਦੇ ਹਨ। 

 
 
 
 
 
 
 
 
 
 
 
 
 
 

With great artist Nisha Bano on set Nikka Zaildar 3

A post shared by harby sangha (@harbysangha) on Mar 3, 2019 at 1:02am PST


ਦੱਸ ਦਈਏ ਕਿ ਇਸ ਵੀਡੀਓ 'ਚ ਹਾਰਬੀ ਸੰਘਾ ਦਾ ਸ਼ਾਨਦਾਰ ਗਾਇਕੀ ਦਾ ਆਨੰਦ ਨਿਸ਼ਾ ਬਾਨੋ ਅਤੇ ਉਨ੍ਹਾਂ ਦੇ ਫੈਨਜ਼ ਲੈ ਰਹੇ ਹਨ। ਇਸ ਤੋਂ ਪਹਿਲਾਂ ਵੀ ਹਾਰਬੀ ਸੰਘਾ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਸ਼ੇਅਰ ਕਰ ਚੁੱਕੇ ਹਨ। ਹਾਰਬੀ ਸੰਘਾ ਬਹੁਤ ਸਾਰੀਆਂ ਪੰਜਾਬੀ ਫਿਲਮਾਂ 'ਚ ਅਹਿਮ ਕਿਰਦਾਰ ਨਿਭਾ ਚੁੱਕੇ ਹਨ।

 
 
 
 
 
 
 
 
 
 
 
 
 
 

Sun k kro injoy funny#vidio

A post shared by harby sangha (@harbysangha) on Feb 26, 2019 at 3:50am PST


Edited By

Sunita

Sunita is news editor at Jagbani

Read More