ਖੂਬਸੂਰਤ ਤਸਵੀਰਾਂ ਕਾਰਨ ਮੁੜ ਚਰਚਾ 'ਚ ਆਈ ਮਲਾਇਕਾ ਦੀ ਹਮਸ਼ਕਲ

9/21/2018 1:55:39 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਹੌਟ ਅਦਾਕਾਰਾ ਮਲਾਇਕਾ ਅਰੋੜਾ ਵਾਂਗ ਨਜ਼ਰ ਆਉਣ ਵਾਲੀ ਅਦਾਕਾਰਾ ਹਿਨਾ ਪੰਚਾਲ ਇੰਨੀ ਦਿਨੀਂ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਹਿਨਾ ਪੰਚਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਹਿਨਾ ਕਾਫੀ ਸਟਾਈਲਿਸ਼ ਲੁੱਕ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹਿਨਾ ਪੰਚਾਲ ਕਈ ਵਾਰ ਬੋਲਡ ਲੁੱਕ 'ਚ ਨਜ਼ਰ ਆ ਚੁੱਕੀ ਹੈ। ਹਿਨਾ ਪੰਚਾਲ ਇਕ ਬਿਹਤਰੀਨ ਡਾਂਸਰ ਵੀ ਹੈ।

PunjabKesari
ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨਾਲ ਚਿਹਰਾ ਮਿਲਣ ਕਾਰਨ ਹਿਨਾ ਪੰਚਾਲ ਨੂੰ ਦੱਖਣੀ ਫਿਲਮਾਂ ਦੀ ਮਲਾਇਕਾ ਅਰੋੜਾ ਵੀ ਕਿਹਾ ਜਾਂਦਾ ਹੈ।

PunjabKesari

ਹਿਨਾ ਨੇ ਹੁਣ ਤੱਕ ਕਈ ਫਿਲਮਾਂ 'ਚ ਆਈਟਮ ਨੰਬਰ ਕੀਤੇ ਹਨ।

PunjabKesari

'ਮੁਹੱਲੇ ਮੇ ਹੁੱਕਾ', 'ਬੇਵੜਾ-ਬੇਵੜਾ', 'ਬੇਬੋ-ਬੇਬੋ', 'ਰਾਜੂ ਓ ਰਾਜੂ', 'ਟਕਮਕ-ਟਕਮਕ' ਆਦਿ ਹਿਨਾ ਪੰਚਾਲ ਨੇ ਪ੍ਰਮੁੱਖ ਆਈਟਮ ਡਾਂਸ ਹਨ।

PunjabKesari

ਹਿਨਾ ਨੂੰ ਤੇਲਗੂ ਫਿਲਮਾਂ ਤੋਂ ਇਲਾਵਾ ਤਾਮਿਲ ਅਤੇ ਬਾਲੀਵੁੱਡ ਫਿਲਮਾਂ ਲਈ ਵੀ ਜਾਣਿਆ ਜਾਂਦਾ ਹੈ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News