ਬੁਆਏਫਰੈਂਡ ਨਾਲ ਰੋਮਾਂਟਿਕ ਹੁੰਦੀ ਦਿਸੀ ਹਿਨਾ ਖਾਨ, ਦੇਖੋ ਤਸਵੀਰਾਂ

1/4/2019 11:06:58 AM

ਮੁੰਬਈ(ਬਿਊਰੋ)— 'ਕਸੌਟੀ ਜ਼ਿੰਦਗੀ ਕੀ 2' 'ਚ ਕੋਮੋਲਿਕਾ ਦੇ ਨੈਗੇਟਿਵ ਕਿਰਦਾਰ ਨਾਲ ਦਰਸ਼ਕਾਂ ਨੂੰ ਹੈਰਾਨ ਕਰਨ ਵਾਲੀ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਇਕ ਵਾਰ ਫਿਰ ਸੁੱਰਖੀਆਂ 'ਚ ਹੈ। ਸੋਸ਼ਲ ਮੀਡੀਆ 'ਤੇ ਹਿਨਾ ਖਾਨ ਦੀਆਂ ਕੁਝ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download
ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਆਪਣੇ ਬੁਆਏਫਰੈਂਡ ਰੌਕੀ ਜੈਸਵਾਲ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ।

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download
ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਹ ਅੰਦਾਜ਼ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download
ਇਨ੍ਹਾਂ ਤਸਵੀਰਾਂ ਤੋਂ ਇਲਾਵਾ ਉਨ੍ਹਾਂ ਨੇ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ 'ਚ ਉਹ ਆਪਣੇ ਬੁਆਏਫਰੈਂਡ ਅਤੇ ਦੋਸਤਾਂ ਨਾਲ ਪਾਰਟੀ ਕਰਦੀ ਨਜ਼ਰ ਆ ਰਹੀ ਹੈ।

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download

PunjabKesari,ਹਿਨਾ ਖਾਨ & ਰੌਕੀ ਜੈਸਵਾਲ ਇਮੇਜ਼ ਐਚਡੀ ਫੋਟੋ ਡਾਊਨਲੋਡ,hina khan & rocky jaiswal image hd photo download

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News