ਤਾਜ਼ਾ-ਤਰੀਨ ਤਸਵੀਰਾਂ ਨਾਲ ਹਿਨਾ ਖਾਨ ਮੁੜ ਸੁਰਖੀਆਂ ''ਚ

Sunday, August 25, 2019 9:56 AM

ਮੁੰਬਈ(ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੇ 'ਕਸੌਟੀ ਜ਼ਿੰਦਗੀ ਕੀ' ਵਰਗੇ ਟੀ.ਵੀ. ਸੀਰੀਅਲਸ  'ਚ ਆਪਣੀ ਵਧੀਆ ਐਕਟਿੰਗ ਨਾਲ ਮਸ਼ਹੂਰ ਹੋਈ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਬੁਆਏਫਰੈਂਡ ਰੌਕੀ ਨਾਲ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਹੈ।
PunjabKesari
ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
PunjabKesari
ਤਸਵੀਰਾਂ 'ਚ ਹਿਨਾ ਨੇ ਵਾਈਟ ਸ਼ਰਟ ਪਹਿਨੀ ਹੋਈ ਹੈ, ਜਿਸ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
PunjabKesari
ਸੀਰੀਅਲ ਤੋਂ ਇਲਾਵਾ ਹਿਨਾ ਜਲਦ ਹੀ ਵਿਕਰਮ ਭੱਟ ਦੀ ਫਿਲਮ 'ਚ ਵੀ ਨਜ਼ਰ ਆਵੇਗੀ, ਜਿਸ ਦੀ ਦੀ ਸ਼ੂਟਿੰਗ ਜਲਦ ਹੀ ਖਤਮ ਹੋਣ ਵਾਲੀ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari


About The Author

manju bala

manju bala is content editor at Punjab Kesari