5 ਮਿਲੀਅਨ ਫੈਨਜ਼ ਹੋਣ ਦੀ ਖੁਸ਼ੀ ''ਚ ਹਿਨਾ ਖਾਨ ਨੇ ਮਨਾਇਆ ਜਸ਼ਨ

5/12/2019 2:53:51 PM

ਮੁੰਬਈ(ਬਿਊਰੋ)- ਟੀ.ਵੀ. ਅਦਾਕਾਰਾ ਹਿਨਾ ਖਾਨ ਫਿਲਹਾਲ ਆਪਣੇ ਆਉਣ ਵਾਲੇ ਪ੍ਰੋਜੈਕਟ 'ਚ ਬਿਜ਼ੀ ਹੈ। ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨਾਲ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹਿਨਾ ਖਾਨ ਟੀ.ਵੀ. ਇੰਡਸਟਰੀ ਦੀ ਸਭ ਤੋਂ ਬਿਜ਼ੀ ਅਦਾਕਾਰਾ ਹੈ। ਇਨ੍ਹਾਂ ਸਭ ਵਿਚਕਾਰ ਹਿਨਾ ਖਾਨ ਦੀ ਫੈਨ ਫਾਲੋਵਿੰਗ ਵੀ ਜ਼ਬਰਦਸਤ ਵਧਦੀ ਜਾ ਰਹੀ ਹੈ। ਹਾਲ ਹੀ 'ਚ ਹਿਨਾ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਪੰਜ ਮਿਲੀਅਨ ਹੋ ਗਈ ਹੈ। ਇਸ ਤੋਂ ਖੁਸ਼ ਹੋ ਕੇ ਹਿਨਾ ਨੇ 5 ਮਿਲੀਅਨ ਫੈਨ ਹੋਣ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਟੀਮ ਨਾਲ ਮਿਲ ਕੇ ਕੇਕ ਕੱਟਿਆ।

 
 
 
 
 
 
 
 
 
 
 
 
 
 

Congratulations @realhinakhan for 5 MILLION #hinaholics 🎉❤️ you deserve every follow and many more!!

A post shared by Hina Khan Updates (@hinasherrkhan) on May 8, 2019 at 4:10am PDT


ਇਸ ਮੌਕੇ 'ਤੇ ਹਿਨਾ ਖਾਨ ਨੂੰ ਉਨ੍ਹਾਂ ਦੇ ਬੁਆਏਫਰੈਂਡ ਰੌਕੀ ਜੈਸਵਾਲ ਨੇ ਵੱਖਰੇ ਹੀ ਅੰਦਾਜ਼ 'ਚ ਵਧਾਈ ਦਿੱਤੀ। ਰੌਕੀ ਨੇ ਇੰਸਟਾ ਸਟੋਰੀ ਪੋਸਟ 'ਚ ਲਿਖਿਆ, ''ਮੈਂ ਇਕ ਸੁਪਰਸਟਾਰ ਹਾਂ। ਮੇਰੇ ਫੈਨ (ਹਿਨਾ) ਦੇ ਇੰਸਟਾ 'ਤੇ 5 ਮਿਲੀਅਨ ਫਾਲੋਅਰਜ਼ ਹੋ ਗਏ ਹਨ।'' ਹਿਨਾ ਨੇ ਵੀ ਇਸ ਪੋਸਟ ਦਾ ਬਹੁਤ ਦੀ ਸ਼ਾਨਦਾਰ ਤਰੀਕੇ ਨਾਲ ਰਿਪਲਾਈ ਕੀਤਾ। ਉਨ੍ਹਾਂ ਨੇ ਲਿਖਿਆ, ਹਾਂ ਇਸ 'ਚ ਕੋਈ ਸ਼ੱਕ ਨਹੀਂ ਹੈ। ਮੈਂ ਸਿਰਫ ਅਤੇ ਸਿਰਫ ਤੁਹਾਡੀ ਦਿਲੋਂ ਸੱਚੀ ਫੈਨ ਹਾਂ।''

 
 
 
 
 
 
 
 
 
 
 
 
 
 

#Repost @neelamsingh.ritz • • • • • An amazing mango cake.. made with cream cheese, white chocolate, alphanso mangoes and lots of love. It’s a very special cake as I have made this for someone in the family ....it’s my biggest mango flavour cake and weighs around eight kgs.. @realhinakhan @rockyj1 @nirja.jaiswal @s.roy12345 @roy.37853 @kripabanka #mangocake#creamcheese#alphansomango#whitechocolate#cakelove#neeliciouskitchen

A post shared by Hina Khan Updates (@hinasherrkhan) on May 10, 2019 at 5:35am PDT


ਹਿਨਾ ਲੰਬੇ ਸਮੇਂ ਤੋਂ ਰੌਕੀ ਜੈਸਵਾਲ ਨੂੰ ਡੇਟ ਕਰ ਰਹੀ ਹੈ। ਰੌਕੀ ਨਾਲ ਉਨ੍ਹਾਂ ਦੀ ਮੁਲਾਕਾਤ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੇ ਸੈੱਟ 'ਤੇ ਹੀ ਹੋਈ ਸੀ।

 
 
 
 
 
 
 
 
 
 
 
 
 
 

#5MillionInstamilyOfHina look how happy she is 😍😭 @realhinakhan

A post shared by Hina Khan Updates (@hinasherrkhan) on May 10, 2019 at 2:18pm PDT


ਰੌਕੀ ਸ਼ੋਅ 'ਚ ਬਤੋਰ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਹੇ ਸਨ। ਹਾਲਾਂਕਿ ਦੋਵਾਂ ਦੇ ਰਿਲੇਸ਼ਨਸ਼ਿਪ ਦਾ ਖੁਲਾਸਾ ਤੱਦ ਹੋਇਆ ਜਦੋਂ 'ਬਿੱਗ ਬੌਸ' 'ਚ ਆ ਕੇ ਰੌਕੀ ਨੇ ਪਬਲਿਕਲੀ ਉਨ੍ਹਾਂ ਨੂੰ ਪ੍ਰਪੋਜ਼ ਕੀਤਾ ਸੀ।

 
 
 
 
 
 
 
 
 
 
 
 
 
 

@realhinakhan cutting the #5MillionInstamilyOfHina cake her amazing fans #hinaholics ordered for her! 😀

A post shared by Hina Khan Updates (@hinasherrkhan) on May 10, 2019 at 2:26pm PDT

 

 
 
 
 
 
 
 
 
 
 
 
 
 
 

The lovely @poojabanerjeee bought @realhinakhan and the others (kzk2 cast) a suit each! 🤗

A post shared by Hina Khan Updates (@hinasherrkhan) on May 10, 2019 at 2:22pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News