ਹਿਨਾ ਖਾਨ ਦਾ ਫੋਟੋਸ਼ੂਟ 'ਚ ਦਿਸਿਆ ਸ਼ਾਹੀ ਲੁੱਕ (ਵੀਡੀਓ)

8/6/2018 3:57:38 PM

ਮੁੰਬਈ (ਬਿਊਰੋ)— 'ਬਿੱਗ ਬੌਸ11' 'ਚ ਟੀ.ਵੀ.ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਹਿਨਾ ਖਾਨ ਦੇ ਨਵੇਂ ਫੋਟੋਸ਼ੂਟ ਦਾ ਟੀਜ਼ਰ ਵੀਡੀਓ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਇਸ ਲਈ ਕਾਫੀ ਮਿਹਨਤ ਕੀਤੀ ਹੈ। ਹਿਨਾ ਖਾਨ ਦੇ ਇਸ ਸ਼ਾਹੀ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਆਪਣਾ ਫੋਟੋਸ਼ੂਟ ਦਾ ਟੀਜ਼ਰ ਵੀਡੀਓ ਸ਼ੇਅਰ ਕੀਤਾ ਹੈ। ਹਿਨਾ ਖਾਨ ਦਾ ਇਹ ਫੋਟੋਸ਼ੂਟ ਇਕ ਵੈਡਿੰਗ ਮੈਗਜ਼ੀਨ ਲਈ ਹੈ। ਪਿਛਲੇ ਦਿਨੀਂ ਇਸ ਫੋਟੋਸ਼ੂਟ ਲਈ ਹੀ ਹਿਨਾ ਖਾਨ ਲੰਡਨ 'ਚ ਨਜ਼ਰ ਆਈ ਸੀ।

PunjabKesari

ਹਿਨਾ ਖਾਨ ਨੇ ਇੰਸਟਾ 'ਤੇ ਲੰਡਨ 'ਚ ਸ਼ੂਟ ਦੀਆਂ ਕਈ ਤਸਵੀਰਾਂ ਵੀ ਫੈਨਜ਼ ਨਾਲ ਸਾਂਝੀਆਂ ਕੀਤੀਆਂ ਸਨ।

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News