''ਬ੍ਰਾਈਡਲ ਲੁੱਕ'' ''ਚ ਹਿਨਾ ਦਾ ਦਿਲਕਸ਼ ਅੰਦਾਜ਼
11/29/2018 4:53:46 PM
ਮੁੰਬਈ (ਬਿਊਰੋ) : ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਹਿਨਾ ਖਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ 'ਬ੍ਰਾਈਡਲ ਲੁੱਕ' 'ਚ ਨਜ਼ਰ ਆ ਰਹੀ ਹੈ।
ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਸ 'ਬ੍ਰਾਈਡਲ ਲੁੱਕ' ਹਿਨਾ ਖਾਨ ਕਾਫੀ ਖੂਬਸੂਰਤ ਤੇ ਗਲੈਮਰ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਇਸ ਫੋਟੋਸ਼ੂਟ ਦੀ ਇਕ ਵੀਡੀਓ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਫੈਨਜ਼ ਦੇ ਦਿਲਾਂ ਨੂੰ ਖਿੱਚ ਪਾ ਰਹੀ ਹੈ।

ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
11 hours ago
ਬਾਕਸ ਆਫਿਸ ''ਤੇ ਰਣਵੀਰ ਸਿੰਘ ਦੀ ''ਧੁਰੰਧਰ'' ਦਾ ਕਬਜ਼ਾ; ਕਈ ਵੱਡੀਆਂ ਫਿਲਮਾਂ ਨੂੰ ਛੱਡ ਰਹੀ ਹੈ ਪਿੱਛੇ
