ਪੈਰਿਸ ''ਚ ਬੁਆਏਫਰੈਂਡ ਨਾਲ ਮਸਤੀ ਕਰਦੀ ਦਿਸੀ ਹਿਨਾ ਖਾਨ

5/14/2019 11:29:15 AM

ਮੁੰਬਈ(ਬਿਊਰੋ)— 'ਕਸੌਟੀ ਜ਼ਿੰਦਗੀ ਕੀ' ਦੀ ਸ਼ੂਟਿੰਗ ਖਤਮ ਕਰਕੇ ਹਿਨਾ ਖਾਨ ਮਸਤੀ ਦੇ ਮੂਡ 'ਚ ਆ ਗਈ ਹੈ। ਹਿਨਾ ਖਾਨ ਆਪਣਾ ਸ਼ੂਟ ਖਤਮ ਕਰਕੇ ਪੈਰਿਸ ਲਈ ਰਵਾਨਾ ਹੋ ਗਈ। ਇਸ ਦੌਰਾਨ ਹਿਨਾ ਨਾਲ ਰੌਕੀ ਜੈਸਵਾਲ ਵੀ ਨਾਲ ਨਜ਼ਰ ਆਏ। ਦੋਵੇਂ ਪੈਰਿਸ ਦੀ ਸੈਰ ਕਰਨ ਲਈ ਨਿਕਲੇ ਹਨ।
PunjabKesari
ਹਾਲ ਹੀ 'ਚ ਹਿਨਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਬੁਆਏਫਰੈਂਡ ਰੌਕੀ ਨਾਲ ਆਈਫਿਲ ਟਾਵਰ ਘੁੰਮ ਰਹੀ ਹੈ।
PunjabKesari
ਇਸ ਦੌਰਾਨ ਹਿਨਾ ਆਪਣੇ ਬੁਆਏਫਰੈਂਡ ਨਾਲ ਕਾਫੀ ਰੋਮਾਂਟਿਕ ਮੂਡ 'ਚ ਨਜ਼ਰ ਆਈ। ਸੋਸ਼ਲ ਮੀਡੀਆ 'ਤੇ ਹਿਨਾ ਖਾਨ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
PunjabKesari
ਹਿਨਾ ਦੇ ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
PunjabKesari

 

 
 
 
 
 
 
 
 
 
 
 
 
 
 

Hina in front of the Eiffel Tower! 😍 Beauty in front of beauty! 😉 @realhinakhan

A post shared by Hina Khan Updates (@hinasherrkhan) on May 13, 2019 at 1:59pm PDT

 

 
 
 
 
 
 
 
 
 
 
 
 
 
 

Hina in front of the Eiffel Tower! 😍 Beauty in front of beauty! 😉 @realhinakhan

A post shared by Hina Khan Updates (@hinasherrkhan) on May 13, 2019 at 1:59pm PDT

 
 
 
 
 
 
 
 
 
 
 
 
 
 

@realhinakhan on @rockyj1 story! 😊❤️

A post shared by Hina Khan Updates (@hinasherrkhan) on May 13, 2019 at 2:04pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News