ਬੁਰਕਾ ਪਹਿਨ ਦਰਗਾਹ ''ਤੇ ਮੱਥਾ ਟੇਕਣ ਪਹੁੰਚੀ ਹਿਨਾ ਖਾਨ, ਦੇਖੋ ਤਸਵੀਰਾਂ

7/7/2019 9:57:13 AM

ਮੁੰਬਈ(ਬਿਊਰੋ)— 'ਕਸੌਟੀ ਜ਼ਿੰਦਗੀ ਕੀ 2' 'ਚ ਕੋਮੋਲਿਕਾ ਯਾਨੀ ਕਿ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੀ ਜਨਮ ਭੂਮੀ ਸ਼੍ਰੀਨਗਰ 'ਚ ਸਮਾਂ ਬਿਤਾ ਰਹੀ ਹੈ। ਦਰਅਸਲ, ਹਿਨਾ ਖਾਨ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਵਰਕਸ਼ਾਪ ਅਟੈਂਡ ਕਰਨ ਲਈ ਪਹੁੰਚੀ ਹੋਈ ਹੈ। ਦੱਸ ਦੇਈਏ ਕਿ ਹਿਨਾ ਖਾਨ ਦਾ ਜਨਮ ਸ਼੍ਰੀਨਗਰ 'ਚ ਹੋਇਆ ਸੀ।

 
 
 
 
 
 
 
 
 
 
 
 
 
 

@realhinakhan's burqa Pics🤗🤗 @realhinakhan . . . . @realhinakhan #cannes2019 #hinakhanatcannes2019 #interview #Hinakhan #Hina #hk #Sherrkhan #Komolika #Akshara #StyleIcon #Stylish #Stylishdiva #KomoSwag #Anulika #Yrkkh #Kkk8 #bb11 #kzk2 #Lines #kasautizindagikay #cannesfilmfestival #BollywoodQueen #Bollywood #BollywoodActress #trpqueen @colorstv @starplus @ektaravikapoor @rockyj1 @realhinakhan #Trending #trendingactress #trendsetter @priyanksharmaaa @realhinakhan @realhinakhan @realhinakhan  @realhinakhan_shoutout_143 @_realhinakhan @realhinakhan_myluvrockyj1 follow me 👉@__realhinakhan 👈 for more updates

A post shared by ArHina Fan (Hina_Rajput) (@__realhinakhan) on Jul 5, 2019 at 1:54am PDT


ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹਿਨਾ ਇੱਥੋਂ ਦੀ ਮਸ਼ਹੂਰ ਦਰਗਾਹ 'ਤੇ ਮੱਥਾ ਟੇਕਣ ਵੀ ਪਹੁੰਚੀ। ਖਾਸ ਗੱਲ ਇਹ ਸੀ ਕਿ ਹਿਨਾ ਦਰਗਾਹ 'ਤੇ ਨੰਗੇ ਪੈਰੀ ਬੁਰਕਾ ਪਹਿਨ ਪਹੁੰਚੀ ਸੀ। ਹਿਨਾ ਨੇ ਇਸ ਦੌਰਾਨ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

Picture Of The Day Hina Di Visit Hazrat syaed yaqoob sahib ,Dastgeer Sahib ,and Makhdoom Sahib #Darghasarif #Srinager #jammukashmir Bachpan ki yaadein Taja Hui @realhinakhan wow di u looking Masha Allah in #Burkha 👌❤️🤗 Jumma Mubarak di duva main yaad #AllahBlessedYouAlwys Sach a beautiful click 👍 #Hinakhan #manaanmeer #meerareeba #heenaalad #jammukashmir #Srinager #srinagerdiaried @manaanmeer @meerareeba @heenaalad [ Swipe for 8 pic ]

A post shared by HINA RAJA (HR) ❤ (@hina_raja_fandom) on Jul 5, 2019 at 2:36am PDT

ਹਿਨਾ ਨੇ ਇਨ੍ਹਾਂ ਤਸਵੀਰਾਂ ਨੂੰ ਇਕ ਕੈਪਸ਼ਨ ਵੀ ਦਿੱਤਾ ਹੈ ਹਿਨਾਂ ਨੇ ਲਿਖਿਆ,''ਮੈਂ ਬਚਪਨ 'ਚ ਸਵੇਰ ਦੇ ਸਮੇਂ ਇਸ ਦਰਗਾਹ ਤੇ ਦੁਆ ਕਰਨ ਲਈ ਨੰਗੇ ਪੈਰੀ ਆਉਂਦੀ ਸੀ। ਇਸ ਲਈ ਮੈਂ ਇਹ ਸਭ ਕੁਝ ਦੁਬਾਰਾ ਕਰਨਾ ਚਾਹੁੰਦੀ ਸੀ। ਜਿੱਥੇ ਵਿਸ਼ਵਾਸ਼ ਹੁੰਦਾ ਹੈ, ਉੱਥੇ ਰਸਤਾ ਖੁਦ ਬਣ ਜਾਂਦਾ ਹੈ।''
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News