ਬੁੱਢਾਪੇ ''ਚ ਅਜਿਹੇ ਦਿਸਣਗੇ ਇਹ ਟੀ.ਵੀ. ਸਿਤਾਰੇ

7/19/2019 12:18:42 PM

ਮੁੰਬਈ (ਬਿਊਰੋ)—  'ਕਿੱਕੀ ਚੈਲੇਂਜ' ਤੇ 'ਬੋਟਲ ਕੈਪ ਚੈਲੇਂਜ' ਤੋਂ ਬਾਅਦ ਹੁਣ ਫਿਲਮੀ ਅਤੇ ਟੀ.ਵੀ. ਸਿਤਾਰਿਆਂ 'ਤੇ 60 ਤੋਂ 70 ਸਾਲ ਦੀ ਉਮਰ ਦਾ ਕਰੇਜ਼ ਚੜ੍ਹਿਆ ਹੋਇਆ ਹੈ। ਹਾਲ ਹੀ 'ਚ ਟੀ.ਵੀ. ਦੇ ਕੁਝ ਸਿਤਾਰਿਆਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਬੁੱਢੇ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਨੂੰ ਇਕ ਐਪਲੀਕੇਸ਼ਨ ਰਾਹੀਂ ਐਡਿਟ ਕੀਤਾ ਗਿਆ ਹੈ। 'ਕਸੌਟੀ ਜ਼ਿੰਦਗੀ ਕੀ' ਦੀ ਪ੍ਰੇਰਣਾ ਯਾਨੀ ਕਿ ਏਰਿਕਾ ਫਰਨਾਂਡੀਜ਼ ਦੀ ਇਹ ਤਸਵੀਰ ਉਨ੍ਹਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤੀ ਹੈ।
PunjabKesari
'ਉੱਥੇ ਹੀ 'ਕਸੌਟੀ ਜ਼ਿੰਦਗੀ ਕੀ' ਦੇ ਅਨੁਰਾਗ ਯਾਨੀ ਪਾਰਥ ਦੀ ਇਹ ਤਸਵੀਰ ਵੀ ਉਨ੍ਹਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤੀ ਹੈ।
PunjabKesari
'ਨਾਗਿਨ 3' ਐਕਟਰ ਪਰਲ ਵੀ ਪੂਰੀ ਇਸ ਲੁੱਕ 'ਚ ਕਾਫੀ ਹੈਂਡਸਮ ਨਜ਼ਰ ਆ ਰਹੇ ਹਨ। ਪਰਲ ਨੇ ਤਸਵੀਰ ਸ਼ੇਅਰ ਕਰ ਲਿਖਿਆ,''ਮੈਂ ਕਿਵੇਂ ਦਾ ਲੱਗ ਰਿਹਾ ਹਾਂ? ਕੀ ਤੁਸੀਂ ਸਾਰੇ ਉਦੋਂ ਵੀ ਮੈਨੂੰ ਇੰਨਾਂ ਪਿਆਰ ਕਰੋਗੇ?''
PunjabKesari
ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਨੇ ਆਪਣੀ ਤਸਵੀਰ ਸ਼ੇਅਰ ਕਰ ਲਿਖਿਆ,''60 ਦੀ ਉਮਰ 'ਚ ਹਾਹਾਹਾਹਾ... ਦਰਅਸਲ ਮੈਂ ਇਨ੍ਹਾਂ ਬੁਰਾ ਵੀ ਨਹੀਂ ਲੱਗਾਂਗਾ। ਯੇ ਆਉਣ ਵਾਲਾ ਸਮਾਂ ਹੈ ਬੌਸ... ਜੀ ਲਓ ਆਪਣੀ ਜ਼ਿੰਦਗੀ।''
PunjabKesari
Shoaib Ibrahim
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News