ਬੋਲਡਨੈੱਸ ਕਾਇਮ ਰੱਖਣੀ ਖੂਬ ਜਾਣਦੀ ਹੈ ਅਸਟ੍ਰੇਲੀਅਨ ਮਾਡਲ, ਹੌਟ ਤਸਵੀਰਾਂ ਉਡਾਉਣਗੀਆਂ ਹੋਸ਼

Saturday, August 4, 2018 4:10 PM

ਲਾਸ ਏਂਜਲਸ (ਬਿਊਰੋ)— 28 ਸਾਲਾ ਰੈਪਰ ਇਗੀ ਅਜ਼ਾਲੇ ਉਂਝ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਪਰ ਉਹ ਅੱਜਕਲ ਇਕ ਗੱਲ ਲਈ ਬੇਹੱਦ ਚਰਚਾ ਖੱਟ ਰਹੀ ਹੈ।

PunjabKesari

ਦਰਅਸਲ ਇਗੀ ਅਜ਼ਾਲੇ ਨੇ ਇਕ ਕੰਪਲੀਟ ਨਿਊਡ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਇਗੀ ਨੇ ਆਪਣੀ ਬੋਲਡਨੈੱਸ ਕਾਇਮ ਰੱਖਦੇ ਹੋਏ ਖੁਦ ਨੂੰ ਹੱਥਾਂ ਅਤੇ ਬੈਗ ਨਾਲ ਕਲਰ ਢੱਕਿਆ ਹੋਇਆ ਹੈ।

PunjabKesari

ਇਸ ਫੋਟੋਸ਼ੂਟ ਦੌਰਾਨ ਇਗੀ ਨੇ ਹਰੇ ਰੰਗ ਦਾ ਬੈਗ ਅਤੇ ਹਰੀ ਰੰਗ ਦੀ ਹੀਲਸ ਪਹਿਨੀ ਹੋਈ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਇਗੀ ਨਾ-ਸਿਰਫ ਹੌਟ ਲੱਗ ਰਹੀ ਹੈ ਬਲਕਿ ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨਾਲ ਕਾਫੀ ਬਿਹਤਰੀਨ ਕੈਪਸ਼ਨ ਵੀ ਪੋਸਟ ਕੀਤੇ ਹਨ।

PunjabKesari

ਇਕ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਹੇਟਰਸ ਮੇਰੇ ਨਾਲ ਖੜੇ ਨਹੀ ਹੋ ਸਕਦੇ ਪਰ ਮੈਨੂੰ ਪਿਆਰ ਕਰ ਸਕਦੇ ਹਨ।

PunjabKesari

ਇਕ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਨੂੰ ਆਪਣਾ ਬੈਗ ਜਲਦ ਤੋਂ ਜਲਦ ਚਾਹੀਦਾ ਹੈ।

PunjabKesari

ਇਸ ਤੋਂ ਪਹਿਲਾਂ ਵੀ ਆਰੇਂਜ ਕਲਰ ਦੀ ਟਾਇਨੀ ਬਿਕਨੀ 'ਚ ਇਗੀ ਨੇ ਤਹਿਲਕਾ ਮਚਾ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨਿਆਂ ਪਹਿਲਾਂ ਇਗੀ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ ਕਿ ਉਹ ਪਿਆਰ ਦੀ ਤਲਾਸ਼ ਕਰ ਰਹੀ ਹੈ।

PunjabKesari

ਇਗੀ ਨਾ-ਸਿਰਫ ਅਸਟ੍ਰੇਲੀਅਨ ਰੈਪਰ ਹੈ ਬਲਕਿ ਉਹ ਇਕ ਸਾਂਗ ਰਾਈਟ ਵੀ ਹੈ।


Edited By

Chanda Verma

Chanda Verma is news editor at Jagbani

Read More