ਤਸਵੀਰਾਂ ''ਚ ਦੇਖੋ ''ਠੱਗ ਲਾਈਫ'' ਦੀ ਅਦਾਕਾਰਾ ਇਹਾਨਾ ਦੀਆਂ ਦਿਲਕਸ਼ ਅਦਾਵਾਂ

7/19/2017 1:21:57 PM

ਜਲੰਧਰ— ਪੰਜਾਬੀ ਫਿਲਮ 'ਡੈਡੀ ਕੂਲ ਮੁੰਡੇ ਫੂਲ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਾਲੀਵੁੱਡ ਅਦਾਕਾਰਾ ਇਹਾਨਾ ਢਿੱਲੋਂ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਰਗਰਮ ਹੈ।

PunjabKesari

ਉਹ ਭਾਰਤੀ ਫੈਸ਼ਨ ਇੰਡਸਟਰੀ ਦਾ ਚਰਚਿਤ ਚਿਹਰਾ ਹੈ। ਪੰਜਾਬ ਦੀ ਜੰਮਪਲ ਤੇ ਨਿਊਯਾਰਕ ਦੀ ਪੜ੍ਹੀ ਲਿਖੀ ਇਹ ਮੁਟਿਆਰ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿੱਚ ਸਰਗਰਮ ਹੈ।

PunjabKesari

ਇਹਾਨਾ ਨੇ ਮਾਡਲਿੰਗ ਦੇ ਖੇਤਰ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

ਇਸ ਮਗਰੋਂ ਉਹ ਮੁੜ ਫੈਸ਼ਨ ਜਗਤ ਵਿੱਚ ਸਰਗਰਮ ਹੋ ਗਈ।

PunjabKesariਹੁਣ ਉਹ ਮੁੜ ਪੰਜਾਬੀ ਸਿਨਮਾ ਨਾਲ ਜੁੜੀ ਹੈ। ਉਸ ਦੀ ਨਵੀਂ ਫ਼ਿਲਮ 'ਠੱਗ ਲਾਈਫ' ਰਿਲੀਜ਼ ਲਈ ਤਿਆਰ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News