ਬੋਲਡ ਲੁੱਕ ਦਿਖਾਉਣ ਦੇ ਚੱਕਰ 'ਚ ਇਨ੍ਹਾਂ ਅਭਿਨੇਤਰੀ ਨੇ ਪਹਿਨੀਆਂ ਘਟੀਆ ਡਰੈੱਸਾਂ (ਦੇਖੋ ਤਸਵੀਰਾਂ)

Monday, July 17, 2017 3:16 PM

ਨਿਊਯਾਰਕ— ਪਿਛਲੇ ਹਫਤੇ ਨਿਊਯਾਰਕ 'ਚ 'ਆਈਫਾ 2017' ਦਾ ਆਯੋਜਨ ਕੀਤਾ ਗਿਆ, ਜਿਸ 'ਚ ਕੈਟਰੀਨਾ ਕੈਫ, ਸੋਨਾਕਸ਼ੀ ਸਿਨ੍ਹਾ, ਬਿਪਾਸ਼ਾ ਬਸੂ, ਸ਼ਿਲਪਾ ਸ਼ੈੱਟੀ ਤੇ ਹੁਮਾ ਕੁਰੈਸ਼ੀ ਵਰਗੀਆਂ ਕਈ ਵੱਡੀਆਂ ਅਭਿਨੇਤਰੀਆਂ ਨੇ ਸ਼ਿਰਕਤ ਕੀਤੀ। ਫੈਨਜ਼ ਲਈ ਨਿਰਾਸ਼ਾਜਨਕ ਇਹ ਰਿਹਾ ਕਿ ਜ਼ਿਆਦਾਤਰ ਅਭਿਨੇਤਰੀਆਂ ਆਪਣੇ ਲੁੱਕ ਨਾਲ ਇਸ ਸਮਾਰੋਹ 'ਚ ਖਿੱਚ ਦਾ ਕੇਂਦਰ ਨਹੀਂ ਬਣ ਸਕੀਆਂ। ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਨ੍ਹਾਂ ਅਭਿਨੇਤਰੀਆਂ ਦੀਆਂ ਤਸਵੀਰਾਂ, ਜਿਨ੍ਹਾਂ ਨੇ ਇਸ ਵਾਰ ਘਟੀਆ ਡਰੈੱਸ ਦੀ ਕੈਟਾਗਰੀ 'ਚ ਆਪਣਾ ਨਾਂ ਦਰਜ ਕਰਵਾਇਆ—

ਸ਼ਿਲਪਾ ਸ਼ੈੱਟੀ
ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਇਥੇ ਗਰੀਨ ਕਾਰਪੇਟ 'ਤੇ ਆਪਣਾ ਸੈਕਸੀ ਲੁੱਕ ਦਿਖਾਇਆ ਪਰ ਮੋਨਿਸ਼ਾ ਜੈਸਿੰਘ ਦੇ ਇਸ ਗਾਊਨ 'ਚ ਉਹ ਕੁਝ ਖਾਸ ਨਹੀਂ ਲੱਗ ਰਹੀ ਸੀ।
PunjabKesari

ਨਰਗਿਸ ਫਾਖਰੀ
ਨਰਗਿਸ ਫਾਖਰੀ ਨੇ ਵੀ ਬੋਲਡ ਅੰਦਾਜ਼ ਦਿਖਾਇਆ ਪਰ ਉਹ ਆਪਣੇ ਲੁੱਕ ਨਾਲ ਖਿੱਚ ਦਾ ਕੇਂਦਰ ਨਹੀਂ ਬਣ ਸਕੀ।PunjabKesari

ਬਿਪਾਸ਼ਾ ਬਸੂ
ਹਮੇਸ਼ਾ ਹੀ ਆਪਣੇ ਬੋਲਡ ਅੰਦਾਜ਼ ਲਈ ਮਸ਼ਹੂਰ ਬਿਪਾਸ਼ਾ ਬਸੂ ਵੀ ਗੌਰਵ ਗੁਪਤਾ ਦੇ ਕਾਲੇ ਰੰਗ ਦੇ ਗਾਊਨ 'ਚ ਨਿਰਾਸ਼ ਕਰ ਗਈ।PunjabKesari

ਸੋਨਾਕਸ਼ੀ ਸਿਨ੍ਹਾ
ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਇਸ ਰੈੱਡ ਸ਼ਿਮਰ ਗਾਊਨ 'ਚ ਕੁਝ ਖਾਸ ਨਹੀਂ ਲੱਗੀ।
PunjabKesari
ਫੈਨਜ਼ ਲਈ ਨਿਰਾਸ਼ ਕਰਨ ਵਾਲੀ ਗੱਲ ਇਹ ਰਹੀ ਕਿ ਦੋਵੇਂ ਦਿਨ ਆਈਫਾ 'ਚ ਸੋਨਾਕਸ਼ੀ ਆਪਣੇ ਫੈਸ਼ਨ ਕਾਰਨ ਖਿੱਚ ਦਾ ਕੇਂਦਰ ਨਹੀਂ ਬਣ ਸਕੀ।
PunjabKesari

ਹੁਮਾ ਕੁਰੈਸ਼ੀ
ਕੈਰੋਲੀਨਾ ਹਰੇਰਾ ਦੇ ਇਸ ਰੈੱਡ-ਬਲੈਕ ਗਾਊਨ 'ਚ ਹੁਮਾ ਕੁਰੈਸ਼ੀ ਨੇ ਵੀ ਨਿਰਾਸ਼ ਕੀਤਾ।PunjabKesari

ਨੇਹਾ ਧੂਪੀਆ
ਮਾਡਲਿੰਗ ਸ਼ੋਅਜ਼ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਨੇਹਾ ਧੂਪੀਆ ਵੀ ਬਲੈਕ ਗਾਊਨ 'ਚ ਕੁਝ ਖਾਸ ਨਹੀਂ ਲੱਗੀ।PunjabKesari

ਕੈਟਰੀਨਾ ਕੈਫ
ਕੈਟਰੀਨਾ ਕੈਫ ਨੇ ਵੀ ਆਪਣੇ ਡਰੈਸਿੰਗ ਸੈਂਸ ਨਾਲ ਇਸ ਵਾਰ ਨਿਰਾਸ਼ ਕੀਤਾ।PunjabKesari

ਰਿਚਾ ਚੱਢਾ
ਤਰੁਣ ਤਾਹੀਲਿਆਨੀ ਦੇ ਗਾਊਨ 'ਚ ਰਿਚਾ ਚੱਢਾ ਵੀ ਕੁਝ ਖਾਸ ਨਹੀਂ ਕਰ ਪਾਈ।PunjabKesari

ਤਾਪਸੀ ਪਨੂੰ
ਅਭਿਨੇਤਰੀ ਤਾਪਸੀ ਪਨੂੰ ਵੀ ਕਾਲੇ ਰੰਗ ਦੇ ਗਾਊਨ 'ਚ ਪਹੁੰਚੀ ਪਰ ਉਸ ਦਾ ਇਹ ਲੁੱਕ ਬਿਲਕੁਲ ਵੀ ਜਚਿਆ ਨਹੀਂ।PunjabKesari

ਯੂਲੀਆ ਵੰਤੂਰ
ਸਲਮਾਨ ਖਾਨ ਦੀ ਗਰਲਫਰੈਂਡ ਯੂਲੀਆ ਵੰਤੂਰ ਵੀ ਬਲੈਕ ਡਰੈੱਸ 'ਚ ਕੁਝ ਖਾਸ ਧਿਆਨ ਨਹੀਂ ਖਿੱਚ ਸਕੀ।

PunjabKesari

ਕਲਕੀ ਕੋਚਲਿਨ
ਕਲਕੀ ਕੋਚਲਿਨ ਨੇ ਵੀ ਪਿੰਕ ਗਾਊਨ 'ਚ ਨਿਰਾਸ਼ਾ ਕੀਤਾ।
PunjabKesari