IIFA 2017 ਦੀਆਂ ਦੇਖੋ ਕੁਝ Inside Pics, ਇਨ੍ਹਾਂ ਸਿਤਾਰਿਆਂ ਨੇ ਲਗਾਏ ਰੱਜ ਕੇ ਠੁਮਕੇ

Monday, July 17, 2017 4:16 PM

ਨਿਊਯਾਰਕ— ਨਿਊਯਾਰਕ 'ਚ ਸ਼ਨੀਵਾਰ ਨੂੰ 18ਵੇਂ ਆਈਫਾ ਐਵਾਰਡਜ਼ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਕਈ ਸੇਲੇਬਸ ਨੂੰ ਜਿੱਥੇ 2016 ਦੀ ਫਿਲਮਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਐਵਾਰਡ ਦਿੱਤੇ ਗਏ ਤਾਂ ਉੱਥੇ ਕਈ ਸੇਲੇਬਸ ਨੇ ਆਪਣੇ ਜ਼ਬਰਦਸਤ ਪਰਫਾਰਮੈਂਸ ਤੋਂ ਉੱਥੇ ਮੌਜੂਦ ਦਰਸ਼ਕਾਂ ਦਾ ਮਨੋਰੰਜਨ ਕੀਤਾ।

PunjabKesari

ਜਾਣਕਾਰੀ ਮੁਤਾਬਕ ਇਵੈਂਟ 'ਚ ਆਲੀਆ ਭੱਟ, ਕੈਟਰੀਨਾ ਕੈਫ, ਸੁਸ਼ਾਂਤ ਸਿੰਘ ਅਤੇ ਕ੍ਰਿਤੀ ਸੇਨਨ ਨੇ ਇਸ ਦੌਰਾਨ ਆਪਣੇ ਡਾਂਸ ਮੂਵਜ਼ ਨੇ ਦਰਸ਼ਕਾਂ ਨੂੰ ਐਂਟਰਟੇਨਮੈਂਟ ਕੀਤਾ। ਉੱਥੇ ਏ. ਆਰ. ਰਹਿਮਾਨ ਅਤੇ ਬਾਕੀ ਗਾਇਕਵਾਂ ਨੇ ਸਟੇਜ 'ਤੇ ਗੀਤ ਪਰਫਾਰਮ ਕਰਦੇ ਨਜ਼ਰ ਆਏ। 

PunjabKesari

ਜਾਣਕਾਰੀ ਮੁਤਾਬਕ ਮੇਟਲਾਈਫ ਸਟੇਡੀਅਮ 'ਚ ਆਯੋਜਿਤ 'ਆਈਫਾ 2017' 'ਚ ਸ਼ਾਹਿਦ ਨੂੰ ਕੈਟਰੀਨਾ ਕੈਫ ਨੇ ਐਵਾਰਡ ਦਿੱਤਾ, ਜਦਕਿ ਵਰੁਣ ਧਵਨ ਨੇ ਸਮਾਰੋਹ 'ਚ ਆਲੀਆ ਦੇ ਸਰਵਸ੍ਰੇਸ਼ਠ ਅਭਿਨੇਤਰੀ ਦੇ ਰੂਪ 'ਚ ਚੁਣੇ ਜਾਣ ਦਾ ਐਲਾਨ ਕੀਤਾ।

PunjabKesari

ਦਿਲਜੀਤ ਦੁਸਾਂਝ ਨੂੰ ਫਿਲਮ 'ਉੜਤਾ ਪੰਜਾਬ' ਲਈ ਸਰਵਸ੍ਰੇਸ਼ਠ ਨਵੇਂ ਅਭਿਨੇਤਾ ਦਾ ਐਵਾਰਡ ਦਿੱਤਾ ਗਿਆ। ਸਰਵਸ੍ਰੇਸ਼ਠ ਫਿਲਮ ਦਾ ਐਵਾਰਡ ਏਅਰ ਹੋਸਟੈੱਸ ਨੀਰਜਾ ਭਨੋਟ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਨੀਰਜਾ' ਦੇ ਹਿੱਸੇ 'ਚ ਆਇਆ।

PunjabKesari

ਉਥੇ ਅਨਿਰੁਧ ਰਾਏ ਚੌਧਰੀ ਨੂੰ 'ਪਿੰਕ' ਲਈ ਸਰਵਸ੍ਰੇਸ਼ਠ ਨਿਰਦੇਸ਼ਕ ਦਾ ਐਵਾਰਡ ਦਿੱਤਾ ਗਿਆ। ਸਰਵਸ੍ਰੇਸ਼ਠ ਨਵੀਂ ਅਭਿਨੇਤਰੀ ਦਾ ਐਵਾਰਡ ਦਿਸ਼ਾ ਪਟਾਨੀ ਨੂੰ ਮਿਲਿਆ। ਉਸ ਨੂੰ ਇਹ ਐਵਾਰਡ ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਲਈ ਮਿਲਿਆ।

PunjabKesari

ਤਾਪਸੀ ਪਨੂੰ ਨੂੰ ਆਈਫਾ 'ਵੂਮੈਨ ਆਫ ਦਿ ਈਅਰ' ਦਾ ਐਵਾਰਡ ਮਿਲਿਆ। ਬੈਸਟ ਸਪੋਰਟਿੰਗ ਐਕਟਰ (ਫੀਮੇਲ) ਦਾ ਐਵਾਰਡ ਦਿੱਗਜ ਅਭਿਨੇਤਰੀ ਸ਼ਬਾਨਾ ਆਜ਼ਮੀ ਨੂੰ ਮਿਲਿਆ। ਉਨ੍ਹਾਂ ਨੂੰ ਇਹ ਐਵਾਰਡ 'ਨੀਰਜਾ' ਲਈ ਮਿਲਿਆ।

PunjabKesari

PunjabKesari

Tulsi kumar

PunjabKesari

Kanika Kapoor

PunjabKesari

Salman khan

PunjabKesari

Shahid-Mira

PunjabKesari

PunjabKesari

Shilpa-karan

PunjabKesari

Sushant-kriti

PunjabKesari

Alia bhatt

PunjabKesari