Pics : ਨੇਹਾ ਭਸੀਨ ਨੇ ਇੰਸਟਾਗ੍ਰਾਮ ''ਤੇ ਪੋਸਟ ਕੀਤੀਆਂ ਐਵਾਰਡ ਸ਼ੋਅ ਤੋਂ ਪਹਿਲਾਂ ਦੀਆਂ ਤਸਵੀਰਾਂ

Monday, July 17, 2017 4:33 PM

ਮੁੰਬਈ— ਸਾਲ 2017 ਫਿਲਮਫੇਅਰ ਐਵਾਰਡਸ 'ਚ ਫੀਮੇਲ ਪਲੇਅ ਬੈਕ ਸਿੰਗਰ ਦਾ ਐਵਾਰਡ ਜਿੱਤਣ ਵਾਲੀ ਨੇਹਾ ਭਸੀਨ ਅਕਸਰ ਚਰਚਾ 'ਚ ਰਹਿੰਦੀ ਹੈ। ਨਿਉੂਯਾਰਕ 'ਚ ਆਈਫਾ ਐਵਾਰਡਸ 2017 'ਚ ਬਾਲੀਵੁੱਡ ਹਸੀਨਾਵਾਂ 'ਚ ਨੇਹਾ ਭਸੀਨ 'ਚ ਪਹੁੰਚ ਹੋਈ ਸੀ।

PunjabKesari

ਹਾਲ ਹੀ 'ਚ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਇਹ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਡਰੈੱਸ 'ਚ ਨੇਹਾ ਭਸੀਨ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। 

PunjabKesari
ਤੁਹਾਨੂੰ ਇਹ ਦੱਸ ਦੇਈਏ ਕਿ 2017 'ਚ ਬੈਸਟ ਫੀਮੇਲ ਪਲੇਅ ਬੈਕ ਸਿੰਗਰ ਦਾ ਐਵਾਰਡ ਨੇਹਾ ਭਸੀਨ ਨੂੰ ਮਿਲਿਆ ਸੀ। ਇਹ ਐਵਾਰਡ ਉੁਨ੍ਹਾਂ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਦੀ ਫਿਲਮ 'ਸੁਲਤਾਨ' ਦੇ ਮਸ਼ਹੂਰ ਗੀਤ 'ਜੱਗ ਘੁਮਿਆ ਤੇਰੇ ਜੈਸਾ ਨਾ ਕੋਈ' ਗੀਤ ਲਈ ਮਿਲਿਆ ਸੀ।

PunjabKesariPunjabKesariPunjabKesari