BF ਨੂੰ ਕਿੱਸ ਕਰਦੀ ਨਜ਼ਰ ਆਈ ਇਹ ਅਭਿਨੇਤਰੀ, ਚੋਰੀ-ਛਿਪੇ ਵਿਆਹ ਦੀਆਂ ਖਬਰਾਂ ਆ ਚੁੱਕੀਆਂ ਨੇ ਸਾਹਮਣੇ

9/18/2017 6:00:16 PM

ਮੁੰਬਈ— ਇਲਿਆਨਾ ਡਿਕਰੂਜ਼ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਬੁਆਏਫਰੈਂਡ ਐਂਡਰਿਊ ਨੀਬੋਨ ਨੂੰ ਕਿੱਸ ਕਰਦੀ ਨਜ਼ਰ ਆ ਰਹੀ ਹੈ।
PunjabKesari
ਦੱਸਣਯੋਗ ਹੈ ਕਿ ਇਲਿਆਨਾ ਪਿਛਲੇ 4 ਸਾਲਾਂ ਤੋਂ ਨੀਬੋਨ ਨੂੰ ਡੇਟ ਕਰ ਰਹੀ ਹੈ ਤੇ ਦੋਵਾਂ ਨੇ ਕਦੇ ਵੀ ਆਪਣੇ ਪਿਆਰ ਨੂੰ ਜ਼ਾਹਿਰ ਕਰਨ 'ਚ ਝਿਜਕ ਮਹਿਸੂਸ ਨਹੀਂ ਕੀਤੀ। ਉਹ ਅਕਸਰ ਸੋਸ਼ਲ ਮੀਡੀਆ 'ਤੇ ਬੁਆਏਫਰੈਂਡ ਨਾਲ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
PunjabKesari
ਜਨਵਰੀ 2017 'ਚ ਇਲਿਆਨਾ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਉਹ ਬਾਥਟੱਬ 'ਚ ਨਿਊਡ ਨਜ਼ਰ ਆਈ ਸੀ। ਇਹ ਬੋਲਡ ਤਸਵੀਰ ਉਸ ਦੇ ਬੁਆਏਫਰੈਂਡ ਐਂਡਰਿਊ ਨੀਬੋਨ ਨੇ ਕਲਿਕ ਕੀਤੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ 'ਤੇ ਲੋਕਾਂ ਦੀ ਪ੍ਰਤੀਕਿਰਿਆ ਤੋਂ ਬਚਣ ਲਈ ਇਲਿਆਨਾ ਨੇ ਕੁਮੈਂਟਿੰਗ ਬੰਦ ਕਰ ਦਿੱਤੀ ਸੀ ਤਾਂ ਕਿ ਕੋਈ ਵੀ ਉਸ ਦੀ ਤਸਵੀਰ 'ਤੇ ਕੁਮੈਂਟ ਨਾ ਕਰ ਸਕੇ।
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News