ਰੈੱਡ ਕਾਰਪੇਟ ''ਤੇ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਬਿਖੇਰੇ ਜਲਵੇ (ਦੇਖੋ ਤਸਵੀਰਾਂ)

12/1/2015 9:44:14 PM

ਮੁੰਬਈ- 14ਵੇਂ ਇੰਡੀਅਨ ਟੈਲੀ ਐਵਾਰਡ ਸ਼ੋਅ ਦਾ ਕੱਲ ਆਯੋਜਨ ਕੀਤਾ ਗਿਆ। ਇਸ ਮੌਕੇ ਟੀ. ਵੀ. ਤੇ ਬਾਲੀਵੁੱਡ ਇੰਡਸਟਰੀ ਦੇ ਕਈ ਪ੍ਰਸਿੱਧ ਸਿਤਾਰੇ ਪਹੁੰਚੇ, ਜਿਨ੍ਹਾਂ ''ਚ ਕਬੀਰ ਖਾਨ, ਮੰਦਿਰਾ ਬੇਦੀ, ਰਾਖੀ ਸਾਵੰਤ, ਸਨਾ ਖਾਨ, ਸ਼ਵੇਤਾ ਤ੍ਰਿਪਾਠੀ, ਦਿਵਿਆਂਕਾ, ਰੂਪਲ ਤਿਆਗੀ ਵਰਗੇ ਕਈ ਸਿਤਾਰਿਆਂ ਦੇ ਨਾਂ ਸ਼ਾਮਲ ਹਨ।
ਇਸ ਮੌਕੇ ਟੀ. ਵੀ. ਤੇ ਫਿਲਮ ਇੰਡਸਟਰੀ ਦੀਆਂ ਅਭਿਨੇਤਰੀਆਂ ਗਲੈਮਰੈੱਸ ਲੁੱਕ ''ਚ ਨਜ਼ਰ ਆਈਆਂ ਤੇ ਜ਼ਿਆਾਦਤਰ ਨੇ ਬੈਲਕਲੈੱਸ ਲੁੱਕ ਨੂੰ ਫਾਲੋਅ ਕੀਤਾ। ਇਥੇ ਪੂਨਮ ਪਾਂਡੇ ਵੀ ਪਹੁੰਚੀ। ਕਾਫੀ ਸਮੇਂ ਬਾਅਦ ਪੂਨਮ ਕਿਸੇ ਐਵਾਰਡ ਸਮਾਗਮ ''ਚ ਦਿਖਾਈ ਦਿੱਤੀ ਹੈ। ਸਿਤਾਰੇ ਇਸ ਐਵਾਰਡ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਤੇ ਸਾਰਿਆਂ ਨੇ ਆਪਣੀ ਖੁਸ਼ੀ ਮੀਡੀਆ ਨਾਲ ਸਾਂਝੀ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News