ਬਾਲੀਵੁੱਡ ਦੇ ਇਸ 'ਸੁਪਰ ਜੱਜ' ਕੋਲ ਹੈ 258 ਕਰੋੜ ਦੀ ਜਾਇਦਾਦ! ਅਜਿਹੇ ਲਗਜ਼ਰੀ ਹੋਟਲਜ਼ ਦੇ ਹਨ ਮਾਲਕ

6/16/2017 5:16:38 PM

ਮੁੰਬਈ— ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ 66 ਸਾਲ ਦੇ ਹੋ ਗਏ ਹਨ। 16 ਜੂਨ 1950 ਨੂੰ ਕੋਲਕਾਤਾ 'ਚ ਜਨਮੇ ਮਿਥੁਨ ਦਾ ਬਚਪਨ ਦਾ ਨਾਂ ਗੌਰਾਂਗ ਚੱਕਰਵਰਤੀ ਹੈ। ਅੱਜ ਕਰੀਬ 258 ਕਰੋੜ ਦੀ ਸੰਪਤੀ ਦੇ ਮਾਲਕ ਮਿਥੁਨ ਦਾ ਐਕਟਰ ਹੋਣ ਦੇ ਨਾਲ-ਨਾਲ 'ਮੋਨਾਰਕ ਗਰੁੱਪ ਆਫ ਹੋਟਲਜ਼' ਦੇ ਮਾਲਕ ਵੀ ਹਨ। ਤਾਮਿਲਨਾਡੂ ਦੇ ਊਟੀ, ਮਸਿਨਾਗੁੜੀ ਅਤੇ ਕਰਨਾਟਕ ਦੇ ਮੈਸੂਰ 'ਚ ਉਨ੍ਹਾਂ ਦੇ ਲਗਜ਼ਰੀ ਹੋਟਲਜ਼ ਹਨ।
PunjabKesari

ਮੋਨਾਰਕ ਹੋਟਲਜ਼ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਉਪਲੱਬਧ ਜਾਣਕਾਰੀ ਮੁਤਾਬਕ ਊਟੀ ਸਥਿਤ ਹੋਟਲ 'ਚ 59 ਕਮਰੇ, 4 ਲਗਜ਼ਰੀ ਸੁਈਟਜ਼, ਹੈਲਥ ਫਿੱਟਨੈੱਸ ਸੈਂਟਰ, ਇਨਡੋਰ ਸਵੀਮਿੰਗ ਪੂਲ, ਲੇਸਰ ਡਿਸਕ ਥੀਏਟਰ, ਮਿਡ ਨਾਈਟ ਕਾਓ ਬੁਆਏ ਬਾਰ ਐਂਡ ਡਿਸਕੋ ਦੇ ਨਾਲ-ਨਾਲ ਕਿਡਜ਼ ਕਾਰਨਰ ਸਮੇਤ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ।

PunjabKesari

ਜੇਕਰ ਗੱਲ ਮਸਿਨਾਗੁੜੀ ਦੀ ਕਰੀਏ ਤਾਂ ਇੱਥੇ 16 ਏਸੀ ਬੰਗਲੇ, 4 ਸਟੈਂਡਰਡ ਰੂਮ, ਮਲਟੀਕੁਸ਼ੀਨ ਹੋਟਲਜ਼ ਅਤੇ ਚਿਲਡ੍ਰੇਨ ਪਲੇਅ ਗ੍ਰਾਊਂਡ ਦੇ ਨਾਲ-ਨਾਲ ਹਾਰਸ ਰਾਈਡਿੰਗ ਅਤੇ ਜੀਪ ਤੋਂ ਜੰਗਲ ਰਾਈਡ ਵਰਗੀਆਂ ਸਹੂਲਤਾਵਾਂ ਵੀ ਮੌਜੂਦ ਹਨ। ਇਸ ਤੋਂ ਇਲਾਵਾ ਇੱਥੇ ਨਾਨ ਏਸੀ ਬੰਗਲੋ ਅਤੇ ਕਾਟੇਜ ਵੀ ਹਨ।

PunjabKesari

ਮੈਸੂਰ ਸਥਿਤ ਹੋਟਲ 'ਚ 18 ਵੇਲ ਫਰਨਿਸ਼ਡ ਏਸੀ ਕਾਟੇਜ, 2 ਏਸੀ ਸੁਈਟਜ਼, ਓਪਨ ਏਅਰ ਮਲਟੀਕੁਸ਼ੀਨ ਹੋਟਲਜ਼ ਦੇ ਨਾਲ-ਨਾਲ ਸਵੀਮਿੰਗ ਪੂਲ, ਪੂਲ ਟੇਬਲ ਅਤੇ ਟ੍ਰੈਵਲ ਰਿਲੇਟੇਡ ਸਰਵੀਸੇਸ ਵੀ ਉਪਲੱਬਧ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News