ਬੋਲਡ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੀਆਂ ਧੜਕਨਾਂ ਵਧਾਉਣੀਆਂ ਤਾਂ ਕੋਈ ਆਇਰਲੈਂਡ ਕੋਲੋਂ ਸਿੱਖੇ

7/17/2018 4:19:46 PM

ਮੁੰਬਈ (ਬਿਊਰੋ)— ਅਮਰੀਕੀ ਅਦਾਕਾਰਾ ਅਤੇ ਮਾਡਲ ਆਇਰਲੈਂਡ ਬਾਲਡਵਿਨ ਆਪਣੀਆਂ ਹੌਟ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੀਆਂ ਧੜਕਣਾਂ ਵਧਾਉਂਦੀ ਰਹਿੰਦੀ ਹੈ।

PunjabKesari

ਹਾਲ ਹੀ 'ਚ ਉਸ ਨੇ ਕੁਝ ਤਸਵੀਰਾਂ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਆਇਰਲੈਂਡ ਨੂੰ ਟਾਪਲੈੱਸ ਹੋਣ ਲਈ ਵੀ ਜਾਣਿਆ ਜਾਂਦਾ ਹੈ।

PunjabKesari

ਉਹ ਆਮ ਤੌਰ 'ਤੇ ਟਾਪਲੈੱਸ ਹੋ ਕੇ ਤਸਵੀਰਾਂ ਖਿਚਵਾਉਂਦੀ ਹੈ। ਅਦਾਕਾਰਾ ਅਤੇ ਮਾਡਲ ਆਇਰਲੈਂਡ ਆਪਣੇ ਟੈਟੂ ਲਈ ਵੀ ਕਾਫੀ ਲੋਕਪ੍ਰਿਯ ਹੈ।

PunjabKesari

ਉਸ ਨੂੰ ਅਕਸਰ ਆਪਣੇ ਟੈਟੂ ਫਲਾਂਟ ਕਰਦੇ ਦੇਖਿਆ ਜਾਂਦਾ ਹੈ। ਉਹ ਮਸ਼ਹੂਰ ਹਾਲੀਵੁੱਡ ਐਕਟਰ ਐਲੇਕ ਬਾਲਡਵਿਨ ਦੀ ਬੇਟੀ ਹੈ।

PunjabKesari

ਆਇਰਲੈਂਡ ਬਾਲਡਵਿਨ ਦੀ ਮਾਂ ਕਿਮ ਬੇਸਿੰਗਰ ਵੀ ਇਕ ਮਸ਼ਹੂਰ ਅਦਾਕਾਰਾ ਹੈ। 

PunjabKesari
ਜ਼ਿਕਰਯੋਗ ਹੈ ਕਿ ਐਕਟਰ ਐਲੇਕ ਬਾਲਡਵਿਨ ਅਤੇ ਅਦਾਕਾਰਾ ਕਿਮ ਬੇਸਿੰਗਰ ਨੇ ਸਾਲ 1993 'ਚ ਇਕ-ਦੂਜੇ ਨਾਲ ਵਿਆਹ ਕੀਤਾ ਸੀ।

PunjabKesari

ਹਾਲਾਂਕਿ ਇਹ ਵਿਆਹ 9 ਸਾਲ ਬਾਅਦ ਟੁੱਟ ਗਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ। ਇਸ ਤੋਂ ਇਲਾਵਾ ਉਹ ਮਸ਼ਹੂਰ ਸਿੰਗਰ ਜਸਟਿਨ ਬੀਬਰ ਦੀ ਮੰਗੇਤਰ ਹੈਲੀ ਬਾਲਵਿਨ ਦੀ ਕਜ਼ਨ ਵੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News