ਕੈਟਰੀਨਾ ਦੀ ਭੈਣ ਇਸਾਬੇਲ ਦੀ ਹੌਟਨੈੱਸ ਦੇ ਚਰਚੇ, ਤਸਵੀਰਾਂ ਨਾਲ ਛਾਈ ਲਾਈਮਲਾਈਟ 'ਚ
9/21/2018 11:00:48 AM
ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਭੈਣ ਇਸਾਬੇਲ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸੁਰਖੀਆਂ 'ਚ ਰਹਿੰਦੀ ਹੈ।
ਇਸਾਬੇਲ ਹੁਣ ਕਿਸੇ ਪਛਾਣ ਦੀ ਮੁਹਤਾਜ ਨਹੀਂ ਕਿਉਂਕਿ ਹੁਣ ਉਹ ਵੀ ਇੰਡਸਟਰੀ 'ਚ ਆਪਣੀ ਜਗ੍ਹਾ ਬਣਾਉਣ ਲਈ ਕੁਝ ਹੱਦ ਤੱਕ ਕਾਮਯਾਬ ਹੋਈ ਹੈ।
ਦਰਅਸਲ ਇਸਾਬੇਲ ਜੀ. ਕਿਯੂ. ਮੈਗਜ਼ੀਨ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ।
ਇੰਨਾ ਹੀ ਨਹੀਂ ਪਿਛਲੇ ਸਾਲ ਇਸਾਬੇਲ ਨੂੰ ਲੈਕਮੇ ਦਾ ਨਵਾਂ ਚਿਹਰਾ ਚੁਣਿਆ ਗਿਆ ਸੀ।
ਇਸਾਬੇਲ ਹੁਣ ਜਲਦ ਹੀ 'ਟਾਇਮ ਟੂ ਡਾਂਸ' ਫਿਲਮ 'ਚ ਸੂਰਜ ਪੰਚੋਲੀ ਨਾਲ ਡੈਬਿਊ ਕਰੇਗੀ।
ਮਾਰਚ 'ਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਸੀ।
ਹੁਣ ਦੇਖਣਾ ਹੋਵੇਗਾ ਕਿ ਇਸਾਬੇਲ ਕੀ ਸੱਚੀ 'ਚ ਕੈਟਰੀਨਾ ਵਾਂਗ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਸਕੇਗੀ ਜਾਂ ਨਹੀਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ