ਧੀ ਦੇ ਵਿਆਹ ਮੌਕੇ ਅੰਬਾਨੀ ਨੇ ਦੁਲਹਨ ਵਾਂਗ ਸਜਾਇਆ ਸੀ ਆਪਣਾ 27 ਮੰਜ਼ਿਲਾ ਘਰ

12/13/2018 9:24:49 AM

ਜਲੰਧਰ (ਬਿਊਰੋ) : ਬੀਤੇ ਦਿਨੀਂ ਮੁੰਬਈ 'ਚ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦਾ ਵਿਆਹ ਹੋਇਆ। ਈਸ਼ਾ ਅੰਬਾਨੀ ਤੇ ਆਨੰਦ ਪਿਰਾਮਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਕਾਫੀ ਸ਼ਾਨੋ-ਸ਼ੌਕਤ ਨਾਲ ਕੀਤੀਆਂ ਗਈਆਂ ਹਨ।

PunjabKesari

ਇਹ ਦੋਵੇਂ ਅੱਜ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ 'ਚ ਸੱਤ ਫੇਰੇ ਲਏ। 27 ਮੰਜ਼ਿਲਾ ਐਂਟੀਲਿਆ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ।

PunjabKesari

ਐਂਟੀਲਿਆ ਨੂੰ ਬਾਹਰੋਂ ਸਫੈਦ ਰੰਗ ਦੇ ਫੁੱਲਾਂ ਨਾਲ ਦੁਲਹਨ ਦੇ ਘੁੰਡ ਵਾਂਗ ਢੱਕਿਆ ਗਿਆ ਸੀ ਅਤੇ ਮੁੱਖ ਦਰਵਾਜ਼ੇ ਨੂੰ ਲਾਲ ਗੁਲਾਬ ਦੇ ਫੁੱਲਾਂ ਨਾਲ ਸਜਾਇਆ ਗਿਆ ਸੀ।

PunjabKesari
ਦੱਸ ਦੇਈਏ ਕਿ ਘਰ ਦੇ ਆਸ-ਪਾਸ ਲਾਈਟਿੰਗ ਤੇ ਗੈਂਦੇ ਦੇ ਫੁੱਲਾਂ ਦੀਆਂ ਲੜੀਆਂ ਇਸ ਦੀ ਖੂਬਸੂਰਤੀ 'ਚ ਚਾਰ ਚੰਨ ਲਾ ਰਹੀਆਂ ਸਨ।

PunjabKesari

ਲਾਈਟਿੰਗ ਵੀ ਦੀਵਿਆਂ ਦੇ ਸਟਾਈਲ 'ਚ ਕੀਤੀ ਗਈ ਸੀ, ਜੋ ਦੇਖਣ 'ਚ ਰਵਾਇਤੀ ਲੱਗ ਰਹੀ ਸੀ।

PunjabKesari

ਘਰ ਦੇ ਆਲੇ-ਦੁਆਲੇ ਮੌਜੂਦ ਦਰੱਖਤਾਂ ਨੂੰ ਪੀਲੇ, ਸਫੈਦ ਤੇ ਲਾਲ ਰੰਗ ਦੇ ਫੁੱਲਾਂ ਦੀ ਲਾਈਟਿੰਗ ਨਾਲ ਢੱਕਿਆ ਗਿਆ ਸੀ।

PunjabKesari

ਈਸ਼ਾ ਅੰਬਾਨੀ ਦਾ ਪ੍ਰੀਵੈਡਿੰਗ ਪ੍ਰੋਗਰਾਮ ਉਦੈਪੁਰ 'ਚ ਹੋਇਆ ਸੀ, ਜਿੱਥੇ ਦੇਸ਼-ਵਿਦੇਸ਼ ਦੇ ਵੱਡੇ ਚਿਹਰਿਆਂ ਨੇ ਸ਼ਿਰਕਤ ਕੀਤੀ।

PunjabKesari

ਦੁਨੀਆ ਦੇ ਸਭ ਤੋਂ ਮਹਿੰਗਾ ਘਰ ਐਂਟੀਲਿਆ ਦੀ ਜਗਮਗਾਹਟ ਦੱਖਣ ਮੁੰਬਈ ਨੂੰ ਰੌਸ਼ਨ ਕਰ ਰਹੀ ਹੈ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News