ਬਾਲੀਵੁੱਡ ਦੇ ਇਨ੍ਹਾਂ ਦੋ ਸਟਾਰਜ਼ ਨੇ ਹਿੱਟ ਕਰਾ ਦਿੱਤਾ ਜੈਕਲੀਨ ਦਾ ਫਲਾਪ ਕਰੀਅਰ!!

8/11/2017 2:25:40 PM

ਮੁੰਬਈ— ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਅੱਜ ਜਨਮਦਿਨ ਹੈ। 11 ਅਗਸਤ 1985 ਨੂੰ ਜਨਮੀ ਅਦਾਕਾਰਾ ਅੱਜ ਪੂਰੀ 32 ਸਾਲ ਦੀ ਹੋ ਗਈ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਿਹਾ ਹੈ।

ਜੈਕਲੀਨ ਉਨ੍ਹਾਂ ਅਦਾਕਾਰਾ 'ਚੋਂ ਇਕ ਹੈ ਜਿਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਤਾਂ ਫਲਾਪ ਰਹੀ ਸੀ ਪਰ ਬਾਅਦ 'ਚ ਕਾਫੀ ਚੰਗੀ ਉਡਾਣ ਭਰੀ। ਸਾਲ 2009 'ਚ ਫਿਲਮ 'ਅਲਾਦੀਨ' ਨਾਲ ਬਾਲੀਵੁੱਡ ਇੰਡਸਟਰੀ 'ਚ ਆਈ ਜੈਕਲੀਨ ਅੱਜ ਲੱਗਭਗ ਟਾਪ ਅਭਿਨੇਤਾਵਾਂ ਨਾਲ ਕੰਮ ਕਰ ਚੁੱਕੀ ਹੈ।

Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download

ਹਾਲਾਂਕਿ ਉਨ੍ਹਾਂ ਦੀ ਫਿਲਮ 'ਢਿਸ਼ੂਮ' ਵਧੇਰੇ ਹਿੱਟ ਨਹੀਂ ਹੋ ਪਾਈ। ਉਹ ਅਕਸ਼ੇ ਕੁਮਾਰ ਨਾਲ 'ਹਾਊਸਫੁੱਲ 3' 'ਚ ਨਜ਼ਰ ਆਈ ਅਤੇ ਫਿਲਮ 100 ਕਰੋੜ ਤੋਂ ਵੱਧ ਦੀ ਕਮਾਈ ਕਰ ਗਈ। ਉੱਥੇ ਸਲਮਾਨ ਖਾਨ ਤੋਂ ਲੈ ਕੇ ਰਣਬੀਰ ਕਪੂਰ ਦੇ ਨਾਲ ਜੈਕਲੀਨ ਰੋਮਾਂਸ ਕਰ ਚੁੱਕੀ ਹੈ।

Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download

ਜੈਕਲੀਨ ਫਰਨਾਂਡੀਜ਼ ਮਿਸ ਸ਼੍ਰੀਲੰਕਾ ਰਹਿ ਚੁੱਕੀ ਹੈ। ਜੇਕਰ ਅਸੀਂ ਇਹ ਕਹੀਏ ਕਿ ਸਲਮਾਨ ਖਾਨ ਨੇ ਆਪਣੀ ਫਿਲਮ 'ਕਿੱਕ' 'ਚ ਜੈਕਲੀਨ ਨੂੰ ਲੀਡ ਰੋਲ 'ਚ ਰੱਖ ਕੇ ਉਨ੍ਹਾਂ ਦਾ ਕਰੀਅਰ ਸੰਵਾਰਨ 'ਚ ਕੋਈ ਕਸਰ ਨਹੀਂ ਛੱਡੀ।

Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download

ਅਕਸ਼ੇ ਕੁਮਾਰ ਨਾਲ ਉਹ ਬ੍ਰਦਰਜ਼ ਅਤੇ 'ਹਾਊਸਫੁੱਲ 3' 'ਚ ਨਜ਼ਰ ਆਈ ਅਤੇ ਉਨ੍ਹਾਂ ਦਾ ਕਰੀਅਰ ਬਿਲਕੁੱਲ ਸਹੀ ਟਰੈਕ 'ਤੇ ਆ ਗਿਆ ਹੈ। ਹੁਣ ਜੈਕਲੀਨ ਵਰੁਣ ਧਵਨ ਦੇ ਆਪੋਜ਼ਿਟ 'ਜੜਵਾ 2' 'ਚ ਨਜ਼ਰ ਆਵੇਗੀ।

Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download Punjabi Bollywood Tadka,ਜੈਕਲੀਨ ਫਰਨਾਂਡੀਜ਼ ਇਮੇਜ਼ ਐਚਡੀ ਫੋਟੋ ਡਾਊਨਲੋਡ,jacqueline fernandez image hd photo download

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News