ਜਦੋਂ ਆਜੀਬੋ-ਗਰੀਬ ਕੱਪੜਿਆਂ ਨੇ ਦਿੱਤਾ ਜੈਕਲੀਨ ਨੂੰ ਧੋਖਾ, ਤਾਂ ਹੋ ਜਾਂਦੀ ਸੀ ਓਪਸ ਮੂਮੈਂਟ ਦਾ ਸ਼ਿਕਾਰ

8/11/2017 4:41:38 PM

ਨਵੀਂ ਦਿੱਲੀ— ਜੈਕਲੀਨ ਫਰਨਾਂਡਿਜ਼ ਦਾ ਅੱਜ 11 ਜਨਮਦਿਨ ਹੈ। ਅੱਜ ਉਹ 32 ਸਾਲਾਂ ਦੀ ਹੋ ਚੁੱਕੀ ਹੈ। ਜੈਕਲੀਨ ਬਾਲੀਵੁੱਡ ਦੀਆਂ ਉਨ੍ਹਾਂ ਹਸਤੀਆਂ 'ਚੋਂ ਇਕ ਹੈ, ਜੋ ਬਿਨਾ ਕਿਸੇ ਫਿਲਮੀ ਬੈਕਗਰਾਊਂਡ ਦੇ ਇੰਡਸਟਰੀ 'ਚ ਆਪਣੀ ਪਛਾਣ ਬਣਾ ਚੁੱਕੀ ਹੈ।

PunjabKesari

ਜੈਕਲੀਨ ਨੇ ਬਾਲੀਵੁੱਡ 'ਚ ਫਿਲਮ 'ਜਾਨੇ ਕਹਾਂ ਸੇ ਆਈ ਹੈ' ਨਾਲ ਐਂਟਰੀ ਕੀਤੀ ਸੀ ਪਰ ਉਸ ਦੀ ਇਹ ਫਿਲਮ ਨੇ ਕੁਝ ਖਾਸ ਕਮਾਲ ਨਹੀਂ ਦਿਖਾਇਆ।

PunjabKesari

ਫਿਲਮ ਹਾਊਸਫੁੱਲ ਦੇ ਧਨੋ ਵਾਲੇ ਗੀਤ ਨਾਲ ਉਸ ਨੂੰ ਪਛਾਣ ਮਿਲੀ ਤੇ 'ਮਾਰਡਰ 2' 'ਚ ਇਮਰਾਨ ਹਾਸ਼ਮੀ ਨਾਲ ਬੋਲਡ ਸੀਨ ਦੇਣ ਤੋਂ ਬਾਅਦ ਚਰਚਿਤ ਨਾਂ ਬਣ ਗਈ।

PunjabKesari

ਫਿਲਮਾਂ ਤੋਂ ਇਲਾਵਾ ਜੈਕਲੀਨ ਆਪਣੇ ਓਪਸ ਮੂਮੈਂਟ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਕਦੇ ਉਸ ਨੇ ਪਾਰਟੀ 'ਤੇ ਕਦੇ ਸੂਟਿੰਗ ਦੌਰਾਨ ਓਪਸ ਮੂਮੈਂਟ ਹੋਏ। 

PunjabKesari
ਹਾਲਾਂਕਿ ਸਾਜਿਦ ਖਾਨ ਨਾਲ ਵੀ ਜੈਕਲੀਨ ਦਾ ਅਫੇਅਰ ਚੱਲ ਨਹੀਂ ਸਕਿਆ। ਜਿਵੇਂ ਹੀ 'ਰੇਸ 2' ਤੇ ਫਿਰ ਸਲਮਾਨ ਨਾਲ 'ਕਿੱਕ' 'ਚ ਜੈਕਲੀਨ ਨੂੰ ਸਫਲਤਾ ਮਿਲੀ ਤਾਂ ਸਾਜਿਦ ਨਾਲ ਉਸ ਦੀਆਂ ਦੂਰੀਆਂ ਵਧਣ ਲੱਗੀਆਂ।

PunjabKesari

ਸਾਲ 2016 'ਚ ਬੇਹਰੀਨ ਦੇ ਪ੍ਰਿੰਸ ਨਾਲ ਉਸ ਦੀਆਂ ਨਜ਼ਦੀਕੀਆਂ ਦੇ ਕਾਫੀ ਚਰਚੇ ਸੀ ਪਰ ਜੈਕਲੀਨ ਨੇ ਫਿਲਹਾਲ ਇਸ 'ਤੇ ਚੁੱਪੀ ਵੱਟ ਕੇ ਰੱਖੀ ਹੈ।

PunjabKesari

ਜੈਕਲੀਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News