ਸਮੁੰਦਰ ਕਿਨਾਰੇ ਬਿਕਨੀ ਪਹਿਨ ਅਦਾਕਾਰਾ ਨੇ ਦਿਖਾਈ ਕਾਤਿਲਾਨਾ ਫਿੱਗਰ, ਬੋਲਡ ਪੋਜ਼ ਦੇ ਕੇ ਕਰਵਾਇਆ ਫੋਟੋਸ਼ੂਟ

11/15/2017 2:18:22 PM

ਲੰਡਨ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਲੀਨੀ ਓਜੇਡਾ ਓਚੋਆ ਹਮੇਸ਼ਾ ਹੀ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਦੀਆਂ ਕੁਝ ਬੋਲਡ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸੈਕਸੀ ਲੱਗ ਰਹੀ ਹੈ।

PunjabKesari

ਇੰਨ੍ਹਾਂ ਤਸਵੀਰਾਂ 'ਚ ਉਸ ਨੇ ਗੂੜ੍ਹੇ ਸੰਤਰੀ ਰੰਗ ਤੇ ਕਲਰਫੁੱਲ ਬਿਕਨੀ ਪਾਈ ਹੋਈ।

PunjabKesari

ਇਨ੍ਹਾਂ ਤਸਵੀਰਾਂ 'ਚ ਉਸ ਨੇ ਸੁੰਮਦਰੀ ਜੱਟ 'ਚ ਲੇਟ ਕੇ ਖੂਬ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਜੈਲੀਨੀ ਓਜੇਡਾ ਓਚੋਆ ਦੀ ਫੈਨਜ਼ ਨੂੰ ਖੂਬ ਪਸੰਦ ਆ ਰਹੀਆਂ ਹਨ।

PunjabKesari

ਉਹ ਅਕਸਰ ਹੀ ਫੈਨਜ਼ ਨਾਲ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਜੈਲੀਨੀ ਸੋਸ਼ਲ ਅਕਾਊਂਠ 'ਤੇ ਕਾਫੀ ਸਰਗਰਮ ਰਹਿੰਦੀ ਹੈ।

PunjabKesari
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੈਲੀਨੀ ਓਜੇਡਾ ਓਚੋਆ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਚੁੱਕੀ ਹੈ।

PunjabKesari

ਜੈਲੀਨੀ ਬੋਲਡ ਤੇ ਨਿਊਡ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News