ਈਵੈਂਟ ਦੌਰਾਨ ਜਾਨਹਵੀ ਨੇ ਦਿਖਾਈਆਂ ਦਿਲਕਸ਼ ਅਦਾਵਾਂ, ਤਸਵੀਰਾਂ ਨਾਲ ਪ੍ਰਸ਼ੰਸਕ ਕੀਤੇ ਕਾਇਲ

Thursday, September 13, 2018 5:07 PM

ਮੁੰਬਈ (ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਧੀ ਜਾਨਹਵੀ ਕਪੂਰ ਆਪਣੀ ਖੂਬਸੂਰਤੀ ਤੇ ਸਟਾਈਲ ਨਾਲ ਲੋਕਾਂ ਦੇ ਦਿਲ ਜਿੱਤ ਰਹੀ ਹੈ। ਜਾਨਹਵੀ 'ਤੇ ਹਰ ਲੁੱਕ ਸੂਟ ਕਰਦਾ ਹੈ ਫਿਰ ਭਾਵੇਂ ਉਹ ਵੈਸਟਰਨ ਹੋਵੇਂ ਜਾਂ ਟ੍ਰੈਡੀਸ਼ਨਲ।

PunjabKesari

ਹਾਲ ਹੀ 'ਚ ਇਕ ਈਵੈਂਟ 'ਚ ਜਾਨਹਵੀ ਪਿੰਕ ਡਰੈੱਸ 'ਚ ਨਜ਼ਰ ਆਈ, ਜਿਸ ਦੀਆਂ ਕੁਝ ਤਸਵੀਰਾਂ  ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ।

PunjabKesari

ਪ੍ਰਸ਼ੰਸਕ ਉਨ੍ਹਾਂ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।

PunjabKesari

ਦਰਅਸਲ ਮੁੰਬਈ 'ਚ ਹੋਏ ਇਕ ਲਾਂਚਿੰਗ ਈਵੈਂਟ 'ਚ ਜਾਨਹਵੀ ਬੇਹੱਦ ਖੂਬਸੂਰਤ ਦਿਖਾਈ ਦਿੱਤੀ।

PunjabKesari

ਇਸ ਦੌਰਾਨ ਉਨ੍ਹਾਂ ਦਾ ਦਿਲਕਸ਼ ਅੰਦਾਜ਼ ਸਭ ਨੂੰ ਕਾਇਲ ਕਰ ਗਿਆ।

PunjabKesari

ਜਾਨਹਵੀ ਦੀ ਇਹ ਖੂਬਸੂਰਤ ਡਰੈੱਸ ਪ੍ਰਬਲ ਗੁਰੁੰਗ ਵਲੋਂ ਡਿਜ਼ਾਇਨ ਕੀਤੀ ਹੋਈ ਹੈ।

PunjabKesari

ਇਸ ਈਵੈਂਟ ਤੋਂ ਬਾਅਦ ਜਾਨਹਵੀ ਨੇ ਮੀਡੀਆ ਸਾਹਮਣੇ ਖੂਬ ਪੋਜ਼ ਦਿੱਤੇ।

PunjabKesari

ਹੁਣ ਇਕ ਵਾਰ ਫਿਰ ਜਾਨਹਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ।

PunjabKesari

ਦੱਸ ਦੇਈਏ ਕਿ ਜਾਨਹਵੀ ਨੇ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਨਾਲ ਫਿਲਮ 'ਧੜਕ' ਨਾਲ ਆਪਣਾ ਡੈਬਿਊ ਕੀਤਾ ਹੈ, ਜਿਸ 'ਚ ਉਨ੍ਹਾਂ ਦੇ ਕੰਮ ਦੀ ਖੂਬ ਤਾਰੀਫ ਹੋਈ ਸੀ।

PunjabKesari

ਹੁਣ ਉਹ ਕਰਨ ਜੌਹਰ ਦੇ ਅਗਲੇ ਪ੍ਰੋਜੈਕਟ ਲਈ ਵੀ ਚੁਣੀ ਗਈ ਹੈ।

PunjabKesari

ਕੁਝ ਸਮਾਂ ਪਹਿਲਾਂ ਕਰਨ ਨੇ ਆਪਣੀ ਅਗਲੀ ਫਿਲਮ 'ਤਖਤ' ਦਾ ਐਲਾਨ ਕੀਤਾ ਹੈ।

PunjabKesari PunjabKesari


Edited By

Chanda Verma

Chanda Verma is news editor at Jagbani

Read More