ਫੋਟੋਸ਼ੂਟ ਦੌਰਾਨ ਜਾਨਹਵੀ ਦਾ ਦਿਖਿਆ ਹੌਟ ਲੁੱਕ

12/6/2018 1:15:39 PM

ਮੁੰਬਈ(ਬਿਊਰੋ)— ਜਾਨਹਵੀ ਕਪੂਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਆਪਣੀ ਪਹਿਲੀ ਫਿਲਮ 'ਧੜਕ' ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਉਹ ਲਗਾਤਾਰ ਸੁੱਰਖੀਆਂ 'ਚ ਹਨ। ਚਾਹੇ ਉੁਨ੍ਹਾਂ ਨੇ ਹੁਣ ਤੱਕ ਇਕ ਹੀ ਫਿਲਮ ਕੀਤੀ ਹੋਵੇ ਪਰ ਉਹ ਕਾਫ਼ੀ ਮੈਚਯੋਰ ਹੋ ਗਈ ਹੈ। ਦੱਸ ਦੇਈਏ ਕਿ ਜਾਨਹਵੀ ਦੀ ਪਹਿਲੀ ਫਿਲਮ ਬਲਾਕਬਸਟਰ ਸਾਬਿਤ ਹੋਈ ਹੈ, ਇਸੇ ਕਾਰਨ ਉਨ੍ਹਾਂ 'ਚ ਗਜ਼ਬ ਦਾ ਉਤਸ਼ਾਹ ਆ ਗਿਆ ਹੈ ਪਰ ਹੁਣ ਉਨ੍ਹਾਂ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ।
PunjabKesari
ਮੈਗਜ਼ੀਨ ਲਈ ਕਰਵਾਇਆ ਫੋਟੋਸ਼ੂਟ
ਜਾਨਹਵੀ ਕਪੂਰ ਦੀ ਪਹਿਲੀ ਫਿਲਮ ਤਾਂ ਕਾਫ਼ੀ ਬਲਾਕਬਸਟਰ ਸਾਬਿਤ ਹੋਈ ਪਰ ਉਸ ਤੋਂ ਬਾਅਦ ਤੋਂ ਹੁਣ ਤੱਕ ਕੋਈ ਦੂਜੀ ਫਿਲਮ ਨਹੀਂ ਆਈ ਹੈ।
PunjabKesari
ਹਾਲਾਂਕਿ, ਉਹ ਕਰਨ ਜੌਹਰ ਦੇ ਹੀ ਪ੍ਰੋਡਕਸ਼ਨ 'ਚ ਬਨਣ ਵਾਲੀ ਫਿਲਮ 'ਤਖ਼ਤ' 'ਚ ਵੀ ਨਜ਼ਰ  ਆਵੇਗੀ ਪਰ ਉਸ ਤੋਂ ਪਹਿਲਾਂ ਜਾਹਨਵੀ ਤਮਾਮ ਤਰ੍ਹਾਂ ਦੇ ਫੋਟੋਸ਼ੂਟ 'ਚ ਇਸ ਸਮੇਂ ਬਿਜ਼ੀ ਹੈ।
PunjabKesari

ਹਾਲ ਹੀ ਵਿਚ ਉਨ੍ਹਾਂ ਨੇ L'official 9ndia ਮੈਗਜ਼ੀਨ ਦੇ ਕਵਰ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਵਿਚ ਉਹ ਕਾਫ਼ੀ ਹੌਟ ਨਜ਼ਰ  ਆ ਰਹੀ ਹੈ। ਜਾਹਨਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News