ਰਾਜਕੁਮਾਰ ਰਾਓ ਦੀ ਵੈੱਬ ਸੀਰੀਜ਼ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਜਾਹਨਵੀ ਨੇ ਲਾਇਆ ਹੌਟਨੈੱਸ ਦਾ ਤੜਕਾ

11/18/2017 3:38:20 PM

ਮੁੰਬਈ(ਬਿਊਰੋ)— ਏ. ਐੱਲ. ਜੀ. ਨਾਲ ਆ ਰਹੀ ਰਾਜਕੁਮਾਰ ਰਾਓ ਦੀ ਵੈੱਡ ਸੀਰੀਜ਼ 'ਬੋਸ ਡੈਡ/ਅਲਾਈਵ' 20 ਨਵੰਬਰ ਤੋਂ ਪ੍ਰਸਾਰਿਤ ਕੀਤੀ ਜਾਵੇਗੀ। ਫਿਲਮ ਦੇ ਮੇਕਰਸ ਨੇ ਸ਼ੁੱਕਰਵਾਰ ਨੂੰ ਮੁੰਬਈ 'ਚ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ।

PunjabKesari

ਫਿਲਮ ਦੀ ਸਕ੍ਰੀਨਿੰਗ 'ਤੇ ਇਸ ਕਾਸਟ ਤੇ ਇਸ ਦੇ ਮੇਕਰਸ ਤਾਂ ਸਨ ਨਾਹ ਹੀ ਬਾਲੀਵੁੱਡ ਦੀ ਨਵੀਂ ਨਵੇਲੀ ਅਦਾਕਾਰਾ ਜਾਹਨਵੀ ਕਪੂਰ ਵੀ ਪੁੱਜੀ।

PunjabKesari

ਜਾਹਨਵੀ ਆਪਣੇ ਪਿਤਾ ਬੋਨੀ ਕਪੂਰ ਨਾਲ ਇਸ ਫਿਲਮ ਦੀ ਸਕ੍ਰੀਨਿੰਗ ਨੂੰ ਅਟੈਂਡ ਕਰਨ ਪੁੱਜੀ।

PunjabKesari
ਦੱਸ ਦੇਈਏ ਕਿ ਰਾਜਕੁਮਾਰ ਰਾਓ ਦੇ ਪੈਰਾਂ 'ਤੇ ਸੱਟ ਲੱਗੀ ਹੈ, ਜਿਸ ਕਾਰਨ ਉਸ ਨੂੰ ਸੋਟੀ ਦੇ ਸਹਾਰੇ ਚਲਣਾ ਫਿਰਨਾ ਪੈ ਰਿਹਾ ਹੈ।

PunjabKesari

ਬਾਵਜੂਦ ਇਸ ਦੇ ਰਾਜਕੁਮਾਰ ਰਾਓ ਆਪਣੀ ਪ੍ਰੇਮਿਕਾ ਪਤਰਲੇਖਾ ਨਾਲ ਇਥੇ ਪੁੱਜੇ ਤੇ ਇਸ ਹਾਲਤ 'ਚ ਮੀਡੀਆ ਲਈ ਪੋਜ਼ ਵੀ ਦਿੱਤੇ।

PunjabKesari

ਇਸ ਤੋਂ ਇਲਾਵਾ ਸਕ੍ਰੀਨਿੰਗ 'ਚ ਸ਼ਿਰੀਸ਼ ਕੁੰਦਰ, ਹੰਸਲ ਮਹਿਤਾ ਵੀ ਨਜ਼ਰ ਆਏ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News