ਵਾਇਰਲ ਹੋਇਆ ਜਾਨਹਵੀ ਦਾ ਪੰਜਾਬੀ ਲੁੱਕ, ਦੇਖ ''ਧੜਕ'' ਜਾਵੇਗਾ ਫੈਨਜ਼ ਦਾ ਦਿਲ

7/17/2018 10:59:46 AM

ਮੁੰਬਈ(ਬਿਊਰੋ)— ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਦਾ ਪੰਜਾਬੀ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਲੁੱਕ ਜਾਨਹਵੀ ਕਾਫੀ ਖੂਬਸੂਰਤ ਤੇ ਸਟਾਈਲਿਸ਼ ਲੱਗ ਰਹੀ ਹੈ। ਇਸ ਦੌਰਾਨ ਉਸ ਦੇ ਚਿਹਰੇ 'ਤੇ ਹਲਕਾ ਜਿਹਾ ਹਾਸਾ ਹੈ, ਜੋ ਉਸ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ।
PunjabKesari
ਪਹਿਲੀ ਵਾਰ ਅਦਾਕਾਰਾ ਦੇ ਚਿਹਰੇ 'ਤੇ ਮਾਂ ਵਾਂਗੂ ਕੁਝ ਕਰ ਦਿਖਾਉਣ ਦੀ ਚਾਹ ਦਿਸੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਜਾਨਹਵੀ ਤੇ ਈਸ਼ਾਨ ਖੱਟੜ ਆਪਣੀ ਆਉਣ ਵਾਲੀ ਫਿਲਮ 'ਧੜਕ' ਦੇ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਸਨ।
PunjabKesari
ਇਸ ਦੌਰਾਨ ਦੋਵਾਂ ਨੇ 'ਧੜਕ' ਫਿਲਮ ਦੇ ਗੀਤ 'ਜੋ ਮੇਰੇ ਦਿਲ ਸੇ ਦਿਲ ਤੱਕ ਜਾਤੀ ਹੈ ਵੋ ਧੜਕ ਹੋ ਤੁਮ ਨਾ' 'ਤੇ ਰੋਮਾਂਟਿਕ ਡਾਂਸ ਵੀ ਕੀਤਾ।
PunjabKesari
ਦੱਸਣਯੋਗ ਹੈ ਕਿ 'ਧੜਕ' ਮਰਾਠੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
PunjabKesari

PunjabKesari

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News