ਈਵੈਂਟ 'ਚ ਚਰਚਾ ਦਾ ਵਿਸ਼ਾ ਬਣਿਆ ਜਾਨਹਵੀ ਦਾ ਦਿਲਕਸ਼ ਅੰਦਾਜ਼, ਹੁਸਨ ਨਾਲ ਕਾਇਲ ਕੀਤੇ ਦਰਸ਼ਕ

10/18/2018 12:01:51 PM

ਮੁੰਬਈ (ਬਿਊਰੋ)— 'ਕੁਛ ਕੁਛ ਹੋਤਾ ਹੈ' ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਬੀਤੇ ਦਿਨ ਮਸ਼ਹੂਰ ਫਿਲਮਕਾਰ ਕਰਨ ਜੌਹਰ ਵਲੋਂ ਮੁੰਬਈ 'ਚ ਇਕ ਗ੍ਰੈਂਡ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਫਿਲਮ ਦੀ ਸਟਾਰਕਾਸਟ ਦੇ ਇਸ ਜਸ਼ਨ 'ਚ ਸ਼ਾਮਲ ਹੋਏ।

PunjabKesari

ਇਸ ਖਾਸ ਮੌਕੇ ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਜੋੜੀ ਬੇਹੱਦ ਖੂਬਸੂਰਤ ਨਜ਼ਰ ਆਈ।

PunjabKesari

ਇਸ ਮੌਕੇ ਜਾਨਹਵੀ ਕਪੂਰ ਨੇ ਗ੍ਰੀਨ ਕਲਰ ਦੀ ਡਰੈੱਸ ਪਹਿਨੀ ਹੋਈ ਸੀ, ਜਿਸ 'ਚ ਉਹ ਬੇਹੱਦ ਕਾਤਿਲਾਨਾ ਦਿਖਾਈ ਦਿੱਤੀ।

PunjabKesari

ਜਾਨਹਵੀ ਕਪੂਰ ਦੀਆਂ ਇਸ ਲੁੱਕ 'ਚ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਦੱਸ ਦੇਈਏ ਕਿ ਇਸ ਈਵੈਂਟ 'ਚ ਜਾਨਹਵੀ-ਈਸ਼ਾਨ ਤੋਂ ਇਲਾਵਾ ਅਯਾਨ ਮੁਖਰਜੀ, ਟਵਿੰਕਲ ਖੰਨਾ, ਵਰੁਣ ਧਵਨ, ਕਰੀਨਾ ਕਪੂਰ, ਸ਼ਵੇਤਾ ਨੰਦਾ, ਸਿਧਾਰਥ ਮਲਹੋਤਾ ਸਮੇਤ ਕਈ ਸਿਤਾਰਿਆਂ ਨੇ ਵੀ ਆਪਣੀ ਮੌਜੂਦਗੀ ਨਾਲ ਪਾਰਟੀ ਨੂੰ ਚਾਰ-ਚੰਨ ਲਗਾਇਆ ਸੀ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News