ਜੈਸਮੀਨ ਸੈਂਡਲਸ ਨੇ ਆਪਣੀ ਮਾਂ ਨਾਲ ਲੰਡਨ ਦੀਆਂ ਸੜਕਾਂ ਦੀ ਕੀਤੀ ਸੈਰ

Tuesday, August 13, 2019 4:47 PM
ਜੈਸਮੀਨ ਸੈਂਡਲਸ ਨੇ ਆਪਣੀ ਮਾਂ ਨਾਲ ਲੰਡਨ ਦੀਆਂ ਸੜਕਾਂ ਦੀ ਕੀਤੀ ਸੈਰ

ਜਲੰਧਰ(ਬਿਊਰੋ)— ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਜੈਸਮੀਨ ਸੈਂਡਲਸ ਇਨ੍ਹੀਂ ਦਿਨੀਂ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਜੈਸਮੀਨ ਸੈਂਡਲਸ ਆਪਣੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਲੰਡਨ ਦੀਆਂ ਸੜਕਾਂ 'ਤੇ ਸਾਈਕਲਿੰਗ ਕਰਦੀ ਦਿਸੀ। ਇਸ ਦੀ ਇਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਜੈਸਮੀਨ ਦੀ ਮਾਤਾ ਵੀ ਇਸ 'ਚ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Riding our bikes in London. These are the moments I live for 🥰 #sandlas

A post shared by Jasmine Sandlas (@jasminesandlas) on Aug 12, 2019 at 10:12pm PDT


ਜ਼ਿਕਰਯੋਗ ਹੈ ਕਿ ਜੈਸਮੀਨ ਸੈਂਡਲਸ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।  ਦੱਸ ਦੇਈਏ ਕਿ ਜੈਸਮੀਨ ਸੈਂਡਲਸ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 

 
 
 
 
 
 
 
 
 
 
 
 
 
 

#teamsandlas Guess what time it is finally ?

A post shared by Jasmine Sandlas (@jasminesandlas) on Aug 12, 2019 at 12:46am PDT


About The Author

manju bala

manju bala is content editor at Punjab Kesari