ਨਵੇਂ ਗੀਤ ''ਫਾਰਮ ਹਾਊਸ'' ਨਾਲ ਜੱਸੀ ਸੋਹਲ ਚਰਚਾ ''ਚ, ਪੋਸਟਰ ''ਚ ਦਿਸਿਆ ਡੈਸ਼ਿੰਗ ਲੁੱਕ

9/13/2018 11:04:56 AM

ਜਲੰਧਰ (ਬਿਊਰੋ)— 17 ਸੰਤਬਰ ਨੂੰ ਰਿਲੀਜ਼ ਹੋ ਰਹੇ ਨਵੇਂ ਗੀਤ 'ਫਾਰਮ ਹਾਊਸ' ਨਾਲ ਪੰਜਾਬੀ ਗਾਇਕ ਜੱਸੀ ਸੋਹਲ ਮੁੜ ਚਰਚਾ 'ਚ ਆ ਗਏ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਆਪਣੇ ਇਸ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕੀਤਾ, ਜਿਸ 'ਚ ਉਨ੍ਹਾਂ ਦਾ ਲੁੱਕ ਬੇਹੱਦ ਡੈਸ਼ਿੰਗ ਲੱਗ ਰਿਹਾ ਹੈ।

PunjabKesari

ਜੱਸੀ ਦਾ ਅਜਿਹਾ ਲੁੱਕ ਸ਼ਾਇਦ ਹੀ ਤੁਸੀਂ ਪਹਿਲਾਂ ਦੇਖਿਆ ਹੋਵੇਗਾ। ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਆਪਣੇ ਨਵੇਂ ਗੀਤ 'ਫਾਰਮ ਹਾਊਸ' ਦਾ ਪੋਸਟਰ ਤੁਹਾਡੇ ਰੂ-ਬ-ਰੂ ਕਰ ਰਿਹਾ ਹਾਂ। ਲਾ ਲਓ ਡੀ. ਪੀ, ਪਾ ਦਿਓ ਸਟੋਰੀਜ਼ ਤੇ ਚੱਕ ਦਿਓ ਕੰਮ ਸ਼ੇਅਰ ਵਾਲਾ।''

PunjabKesari
ਦੱਸ ਦੇਈਏ ਕਿ ਜੱਸੀ ਦੇ ਇਸ ਨਵੇਂ ਗੀਤ 'ਫਾਰਮ ਹਾਊਸ' ਦਾ ਮਿਊਜ਼ਿਕ ਜੇ. ਕੇ ਨੇ ਤੇ ਬੋਲ ਜੱਗੀ ਜਾਗੋਵਾਲ ਨੇ ਲਿਖੇ ਹਨ। ਜੱਸੀ ਦੇ ਇਸ ਸ਼ਾਨਦਾਰ ਤੇ ਧਮਾਕੇਦਾਰ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News