Porn Addict ਦੀ ਜ਼ਿੰਦਗੀ ਦਿਖਾਉਣ ਵਾਲੀ ਇਸ ਫਿਲਮ ਦੀਆਂ ਦੇਖੋ ਕੁਝ ਤਸਵੀਰਾਂ

Friday, May 12, 2017 12:21 PM
ਨਵੀਂ ਦਿੱਲੀ— ਕਈ ਅੰਤਰਰਾਸ਼ਟਰੀ ਐਵਾਰਡ ਜਿੱਤ ਚੁੱਕੀ ਫਿਲਮ ''ਲੇਨਸ'' ਇੱਕ ਪੋਰਨ ਐਡਿਕਟ ਦੀ ਜ਼ਿੰਦਗੀ ਦਿਖਾਉਂਦੀ ਹੈ। ਕਹਾਣੀ ਹੈ ਇਕ ਅਜਿਹੀ ਸ਼ਖਸ ਦੀ ਹੈ, ਜੋ ਇੱਕ ਮਹਿਲਾ ਨਾਲ ਵਰਚੁਅਲ ਸੈਕਸ ਰਿਲੇਸ਼ਨਸ਼ਿਪ ਦੱਸਣਾ ਹੈ। 12 ਮਈ ਨੂੰ ਕਈ ਭਾਸਸ਼ਾਵਾਂ ''ਚ ਰਿਲੀਜ਼ ਹੋਣ ਵਾਲੀ ਫਿਲਮ ਫਿਲਮ ਦੇ ਦੇਖੋ ਕੁਝ ਸੀਨਸ। ਫਿਲਮ ਦਾ ਨਿਰਦੇਸ਼ਕ ਅਤੇ ਅਭਿਨੇਤਾ ਜੈਪ੍ਰਕਾਸ਼ ਰਾਧਾਕਿਸ਼ਣਨ ਨੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ''ਚ ਲੋਕ ਵਰਚੁਅਲ ਸੈਕਸ ਦੇ ਆਦੀ ਹੋ ਜਾਂਦੇ ਹਨ। ਇਸ ''ਤੇ ਗੱਲ ਕੀਤੀ ਜਾਣੀ ਚਾਹੀਦੀ ਹੈ। ਫਿਲਮ ''ਚ ਮੌਜੂਦ ਸ਼ਖਸ ਦਾ ਪਤਨੀ ਨਾਲ ਸੰਬੰਧ ਖਰਾਬ ਹੋਣ ਲੱਗਦਾ ਹੈ ਕਿਉਂਕਿ ਉਸ ਨੂੰ ਮਹਿਲਾਵਾਂ ਨਾਲ ਵਰਚੁਅਲ ਰਿਲੇਸ਼ਨ ਦੀ ਲਤ ਲੱਗ ਜਾਂਦੀ ਹੈ। ਬਾਅਦ ''ਚ ਉਸ ਦੀ ਮੁਲਾਕਾਤ ਇੱਕ ਅਜਨਬੀ ਨਾਲ ਹੁੰਦੀ ਹੈ ਅਤੇ ਉਸ ਨੂੰ ਖੁਦਖੁਸ਼ੀ ਦਾ ਲਾਈਵ ਬ੍ਰਾਡਕਾਸਟ ਸਕਾਈਪ ''ਤੇ ਦੇਖਣ ਨੂੰ ਕਹਿੰਦਾ ਹੈ। ਫਿਲਮ ਪੋਰਨ ਵੀਡੀਓ ਅਤੇ ਲੋਕਾਂ ਦੀ ਪ੍ਰਾਈਵੇਸੀ ਨਾਲ ਜੁੜੇ ਵਿਸ਼ਿਆਂ ਨੂੰ ਵੀ ਫੋਕਸ ਕਰਦੀ ਹੈ। ਅਸਲ ''ਚ ਫਿਲਮ ''ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕਪੱਲ ਦੇ ਨਿੱਜੀ ਪਲਾਂ ਨੂੰ ਹਿਡੇਨ ਕੈਮਰੇ ''ਚ ਕੈਦ ਕਰ ਲਿਆ ਗਿਆ ਅਤੇ ਦੁਨੀਆ ਉਸ ਵੀਡੀਓ ਨੂੰ ਦੇਖਦੀ ਹੈ। ਫਿਲਮ ਤਮਿਲ, ਅੰਗਰੇਜੀ ਅਤੇ ਮਲਿਆਲਮ ''ਚ ਰਿਲੀਜ਼ ਹੋ ਰਹੀ ਹੈ। ਅੱਗੇ ਦੇਖੋ ਇਸ ਫਿਲਮ ਦੀਆਂ ਕੁਝ ਤਸਵੀਰਾਂ।