ਜੈਜ਼ੀ ਬੀ ਤੇ ਹਨੀ ਸਿੰਘ ਨੇ ਅਲਫਾਜ਼ ਦੇ ਵਿਆਹ 'ਤੇ ਲਾਈ ਰੌਣਕ (ਵੀਡੀਓਜ਼)

Monday, February 11, 2019 3:21 PM
ਜੈਜ਼ੀ ਬੀ ਤੇ ਹਨੀ ਸਿੰਘ ਨੇ ਅਲਫਾਜ਼ ਦੇ ਵਿਆਹ 'ਤੇ ਲਾਈ ਰੌਣਕ (ਵੀਡੀਓਜ਼)

ਜਲੰਧਰ (ਬਿਊਰੋ) : ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ ਤੇ ਅਦਾਕਾਰ ਅਲਫਾਜ਼ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਉਨ੍ਹਾਂ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਲਫਾਜ਼ ਦੇ ਵਿਆਹ 'ਚ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

 

 
 
 
 
 
 
 
 
 
 
 
 
 
 

😘😘😘😘😘😘😘 Yo Yo & jazzy b chillinn in alfaaz’s wedding👌 New things coming very soon🤟 Ÿø🙌Ÿø🙌HøÑęŸ ŠįñGhâäãå👑 Follow @reyansh_kashyap more new updates of yo yo @yyhsofficial #yyhs #yoyohoneysingh #honeysingh #yyhsofficial @singhstamusic #singhsta #singhstamusic @hommie_dilliwala #hommie #hommie_dilliwala @irajmayer @bobbysuri @madhukant_sehgal @mihirgulati @arvinder.kler @desi_nindi @itsaslialfaaz #itsaslifaaz #alfaaz @sheenz_t @_snehasingh @khatriimtiaz @directorgifty @itsrdm @gururandhawa #directorgifty #gururandhawa @jazzyb #jazzyb

A post shared by  RêŸãŃšH  (@reyansh_kashyap) on Feb 10, 2019 at 7:18pm PST

ਇਸ ਦੌਰਾਨ ਯੋ ਯੋ ਹਨੀ ਸਿੰਘ ਤੇ ਜੈਜ਼ੀ ਬੀ ਨੇ ਖੂਬ ਰੌਣਕਾਂ ਲਾਈਆਂ, ਜਿਸ ਦੀਆਂ ਵੀਡੀਓਜ਼ ਇਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।

 

 
 
 
 
 
 
 
 
 
 
 
 
 
 

#Alfaaz reception party #YoYoHoneySingh 🔥

A post shared by Yo Yo Honey Singh Fc™ (@yyhs.fanclub) on Feb 10, 2019 at 7:18pm PST

ਇਨ੍ਹਾਂ ਵੀਡੀਓਜ਼ 'ਚ ਹਨੀ ਸਿੰਘ ਤੇ ਜੈਜ਼ੀ ਬੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

Yo! Bhangra 🔥

A post shared by Yo Yo Honey Singh Fc™ (@yyhs.fanclub) on Feb 10, 2019 at 8:17pm PST

ਦੱਸਣਯੋਗ ਹੈ ਕਿ ਅਲਫਾਜ਼ ਦੇ ਵਿਆਹ 'ਚ ਰਾਜਵੀਰ ਜਵੰਦਾ, ਰਣਜੀਤ ਬਾਵਾ, ਲਖਵਿੰਦਰ ਵਡਾਲੀ, ਗਗਨ ਕੋਕਰੀ, ਅਮਰ ਸਹਿੰਬੀ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ।

 

 

 
 
 
 
 
 
 
 
 
 
 
 
 
 

@itsaslialfaaz reception party 💟 @yyhsofficial & @jazzyb #YoYoHoneySingh #honeysingh

A post shared by Yo Yo Honey Singh Fc™ (@yyhs.fanclub) on Feb 10, 2019 at 7:46pm PST

ਦੱਸ ਦਈਏ ਕਿ ਅਲਫਾਜ਼ ਨੇ ਕਈ ਹਿੱਟ ਗੀਤ ਦਿੱਤੇ ਹਨ। ਉਹ ਕਦੇ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ ਦਾ ਹਿੱਸਾ ਰਹੇ ਹਨ।

 

 
 
 
 
 
 
 
 
 
 
 
 
 
 

@yyhsofficial ❤️❤️

A post shared by Yo Yo Honey Singh Fc™ (@yyhs.fanclub) on Feb 10, 2019 at 7:40pm PST

ਅਲਫਾਜ਼ ਦੀ ਕੁਝ ਦਿਨ ਪਹਿਲਾਂ ਹੀ ਫਿਲਮ 'ਵੱਡਾ ਕਲਾਕਾਰ' ਆਈ ਹੈ, ਜਿਸ ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਿਆ ਹੈ।

 
 
 
 
 
 
 
 
 
 
 
 
 
 

#Alfaaz reception ❤️ #YoYoHoneySingh #jazzyb

A post shared by Yo Yo Honey Singh Fc™ (@yyhs.fanclub) on Feb 10, 2019 at 7:23pm PST


Edited By

Sunita

Sunita is news editor at Jagbani

Read More