ਅਮਰੀਕੀ ਮਾਡਲ ਦੀ ਬੋਲਡ ਫਿੱਗਰ ਦੇ ਹੋ ਰਹੇ ਹਨ ਚਰਚੇ, ਤਸਵੀਰਾਂ ਦੇਖ ਅੱਖਾਂ ਝਮਕਣਾ ਹੋਇਆ ਮੁਸ਼ਕਿਲ

Monday, August 6, 2018 3:22 PM

  ਲਾਸ ਏਂਜਲਸ (ਬਿਊਰੋ)— ਜੇਨ ਸੇਲਟਰ ਦੀਆਂ ਹਾਲ ਹੀ 'ਚ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਫਿਟਨੈੱਸ ਅਤੇ ਬੋਲਡ ਫਿੱਗਰ ਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ।

  PunjabKesari

  ਦੱਸ ਦੇਈਏ ਕਿ ਜੇਨ ਸੇਲਟਰ ਅਮਰੀਕੀ ਇੰਟਰਨੈੱਟ ਸੈਲੀਬ੍ਰਿਟੀ ਅਤੇ ਫਿਟਨੈੱਸ ਮਾਡਲ ਹੈ।

  PunjabKesari

  ਜੇਨ ਅੱਜਕਲ ਲੋਕਾਂ ਨੂੰ ਬਿਕਨੀ ਬਾਡੀ ਚੈਲੇਂਜ ਦੇ ਰਹੀ ਹੈ।

  PunjabKesari

  ਜੇਨ ਆਪਣੀ ਵੈਬਸਾਈਟ ਨਾਲ ਲੋਕਾਂ ਨੂੰ ਫਿਟਨੈੱਸ ਟਿਪਸ ਦਿੰਦੀ ਦਿਖਾਈ ਦੇ ਰਹੀ ਹੈ।

  PunjabKesari

  ਜੇਨ ਅਕਸਰ ਆਪਣੀ ਵੈਬਸਾਈਟ ਅਤੇ ਇੰਸਟਾਗ੍ਰਾਮ 'ਤੇ ਫਿਟਨੈੱਸ ਵੀਡੀਓਜ਼ ਅਤੇ ਫੋਟੋਸ਼ੂਟ ਦੀਆਂ ਹੌਟ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ।

  PunjabKesari PunjabKesari PunjabKesari PunjabKesari


  Edited By

  Chanda Verma

  Chanda Verma is news editor at Jagbani

  Read More