Pics : ਬੁਆਏਫਰੈਂਡ ਨਾਲ ਰੈੱਡ ਹੌਟ ਡਰੈੱਸ ''ਚ ਨਜ਼ਰ ਆਈ ਜੈਨੀਫਰ ਲੋਪੇਜ਼

7/16/2018 4:52:11 PM

ਮੁੰਬਈ (ਬਿਊਰੋ)— ਹਾਲੀਵੁੱਡ ਅਭਿਨੇਤਰੀ ਤੇ ਗਾਇਕਾ ਜੈਨੀਫਰ ਲੋਪੇਜ਼ ਨੂੰ ਹਾਲ ਹੀ 'ਚ ਆਪਣੇ ਬੁਆਏਫਰੈਂਡ ਐਲੇਕਸ ਰੌਡਰਿਗਜ਼ ਨਾਲ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਦਰਸਅਲ, ਜੈਨੀਫਰ ਆਪਣੇ ਬੁਆਏਫਰੈਂਡ ਐਲੇਕਸ਼ ਨਾਲ ਰੈਸਟੋਰੈਂਟ 'ਚ ਡਿਨਰ ਕਰਨ ਪਹੁੰਚੀ ਸੀ।

PunjabKesari
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਦੋਵੇਂ ਰੈਸਟੋਰੈਂਟ 'ਚ ਡਿਨਰ ਕਰਨ ਤੋਂ ਬਾਅਦ ਬਾਹਰ ਨਿਕਲ ਰਹੇ ਹਨ। ਇਸ ਦੌਰਾਨ ਜੈਨੀਫਰ ਰੈੱਡ ਕਲਰ ਦੀ ਡਰੈੱਸ 'ਚ ਕਾਫੀ ਹੌਟ ਲੱਗ ਰਹੀ ਸੀ। ਦੋਵੇਂ ਹੀ ਇਸ ਮੌਕੇ ਕਾਫੀ ਖੁਸ਼ ਨਜ਼ਰ ਆ ਰਹੇ ਸੀ।

PunjabKesari
ਦੱਸਣਯੋਗ ਹੈ ਕਿ ਜੈਨੀਫਰ ਹਾਲੇ 48 ਸਾਲਾਂ ਦੀ ਹੈ ਅਤੇ ਅੱਜ ਵੀ ਉਸ ਦੀ ਖੂਬਸੂਰਤੀ ਤੇ ਫਿਟਨੈੱਸ ਬਰਕਰਾਰ ਹੈ। ਜੈਨੀਫਰ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਾ ਬੁਆਏਫਰੈਂਡ ਐਲੇਕਸ ਉਸ ਨੂੰ ਆਪਣੀਆਂ ਬੇਟੀਆਂ ਲਈ ਰੋਲ ਮਾਡਲ ਦੇ ਰੂਪ 'ਚ ਦੇਖਦੇ ਹਨ। ਜੈਨੀਫਰ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 76.8 ਫਾਲੋਅਰਜ਼ ਹਨ।

PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News