ਇੰਟਰਨੈੱਟ 'ਤੇ ਛਾਇਆ ਜੈਨੀਫਰ ਵਿੰਗੇਟ ਦਾ ਗਲੈਮਰਸ ਲੁੱਕ
5/9/2019 4:24:15 PM

ਮੁੰਬਈ (ਬਿਊਰੋ)— ਅਭਿਨੇਤਰੀ ਜੈਨੀਫਰ ਵਿੰਗੇਟ ਨੂੰ ਦਰਸ਼ਕ 'ਜ਼ੋਇਆ' ਦੇ ਰੂਪ 'ਚ ਸੀਰੀਅਲ 'ਬੇਪਨਾਹ' 'ਚ ਖੂਬ ਪਸੰਦ ਕੀਤਾ ਗਿਆ। ਸੀਰੀਅਲ ਤੋਂ ਇਲਾਵਾ ਜੈਨੀਫਰ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਜੈਨੀਫਰ ਵਿੰਗੇਟ ਇਮੇਜ਼ ਐਚਡੀ ਫੋਟੋ ਵਾਲਪੇਪਰ
ਹਾਲ ਹੀ 'ਚ ਸੀਰੀਅਲ 'ਬੇਪਨਾਹ' ਦੀ ਅਭਿਨੇਤਰੀ ਨੇ ਆਪਣੇ ਇੰਸਟਾ 'ਤੇ ਇਕ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਫੋਟੋਸ਼ੂਟ 'ਚ ਜੈਨੀਫਰ ਦੀ ਲੁੱਕ ਪ੍ਰਸ਼ੰਸਕਾਂ ਨੂੰ ਕਾਇਲ ਕਰ ਰਹੀ ਹੈ। ਫੈਨਜ਼ ਵਲੋਂ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵਾਇਰਲ ਹੋ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।
ਜੈਨੀਫਰ ਵਿੰਗੇਟ ਹੌਟ ਪਿਕਸ ਡਾਊਨਲੋਡ

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ