ਸ਼ਾਹਿਦ ਦੇ ਭਰਾ ਨੂੰ ਛੱਡ ਅਣਜਾਨ ਸ਼ਖਸ ਨਾਲ ਨਜ਼ਰ ਆਈ ਜਾਹਨਵੀ

1/20/2018 7:26:24 PM

ਮੁੰਬਈ (ਬਿਉੂਰੋ)— ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਹਾਲ ਹੀ 'ਚ ਡਿਨਰ ਡੇਟ 'ਤੇ ਦੇਖਿਆ ਗਿਆ। ਅਕਸਰ ਅਭਿਨੇਤਾ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟੜ ਨਾਲ ਨਜ਼ਰ ਆਉਣ ਵਾਲੀ ਜਾਹਨਵੀ ਇਸ ਵਾਰ ਕਿਸੇ ਹੋਰ ਅਣਜਾਨ ਸ਼ਖਸ ਨਾਲ ਦਿਖਾਈ ਦਿੱਤੀ।

PunjabKesari
ਦਰਸਅਲ, ਇਸ ਅਣਜਾਨ ਸ਼ਖਸ ਨਾਲ ਜਾਹਨਵੀ ਰੈਸਟੋਰੈਂਟ ਦੇ ਬਾਹਰ ਨਜ਼ਰ ਆਈ। ਇਸ ਮੌਕੇ ਜਾਹਨਵੀ ਕਾਫੀ ਗਲੈਮਰਸ ਲੁੱਕ 'ਚ ਦਿਖਾਈ ਦੇ ਰਹੀ ਸੀ।

PunjabKesari
ਦੱਸਣਯੋਗ ਹੈ ਕਿ ਜਾਹਨਵੀ ਜਲਦ ਹੀ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਫਿਲਹਾਲ ਅਜੇ ਫਿਲਮ ਦੀ ਸ਼ੂਟਿੰਗ 'ਤੇ ਕੰਮ ਚੱਲ ਰਿਹਾ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟਰ ਨਜ਼ਰ ਆਵੇਗਾ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਬੈਨਰ ਹੇਠ ਬਣ ਰਹੀ ਇਹ ਫਿਲਮ 'ਸੈਰਾਟ' (ਮਰਾਠੀ ਫਿਲਮ ) ਦਾ ਰੀਮੇਕ ਹੈ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News