ਬਿਨਾਂ ਮੇਕਅੱਪ ਲੁੱਕ ''ਚ ਦਿਖੀ ਸ਼੍ਰੀਦੇਵੀ ਦੀ ਬੇਟੀ, ਇਹ ਸਿਤਾਰੇ ਵੀ ਆਏ ਨਜ਼ਰ (ਦੇਖੋ ਤਸਵੀਰਾਂ)

5/30/2017 3:20:34 PM

ਮੁੰਬਈ— ਬੀਤੇ ਦਿਨੀਂ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਖਾਰ ਸਥਿਤ ਸ਼ਾਪਿੰਗ ਸੈਂਟਰ ਦੇ ਬਾਹਰ ਨਜ਼ਰ ਆਈ। ਇਸ ਦੌਰਾਨ ਉਹ ਕਾਲੇ ਰੰਗ ਦੇ ਟਾਪ 'ਚ ਬਿਨਾਂ ਮੇਕਅੱਪ ਲੁੱਕ 'ਚ ਦਿਖੀ। ਇਸ ਤੋਂ ਇਲਾਵਾ ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' ਦੀ ਹੀਰੋਇਨ ਕਿਆਰਾ ਆਡਵਾਣੀ ਜੁਹੂ ਸਥਿਤ ਸਿਲਵਰ ਬੀਚ ਕੈਫੇ ਦੇ ਬਾਹਰ ਨਜ਼ਰ ਆਈ। ਉਥੇ ਅਰਜੁਨ ਕਪੂਰ ਏਅਰਪੋਰਟ 'ਤੇ ਨਜ਼ਰ ਆਏ।
ਇਨ੍ਹਾਂ ਤੋਂ ਇਲਾਵਾ ਸੁਨੀਲ ਸ਼ੈੱਟੀ ਨੂੰ ਏਅਰਪੋਰਟ 'ਤੇ ਬੱਚਿਆਂ ਨਾਲ ਸੈਲਫੀ ਲੈਂਦੇ ਦੇਖਿਆ ਗਿਆ। ਉਥੇ ਮਲਾਇਕਾ ਅਰੋੜਾ, ਸੋਨਾਕਸ਼ੀ ਸਿਨ੍ਹਾ, ਪਰਿਣੀਤੀ ਚੋਪੜਾ, ਜੈਕੀ ਸ਼ਰਾਫ, ਆਮਿਰ ਖਾਨ ਦੀ ਪਤਨੀ ਕਿਰਨ ਰਾਓ, ਵਿਧੂ ਵਿਨੋਦ ਚੋਪੜਾ ਤੇ ਵਿਧੁਤ ਜੰਮਵਾਲ ਵੀ ਮੁੰਬਈ ਦੀਆਂ ਵੱਖ-ਵੱਖ ਥਾਵਾਂ 'ਤੇ ਨਜ਼ਰ ਆਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News