29 ਮਈ ਨੂੰ ਰਿਲੀਜ਼ ਹੋਣ ਵਾਲੇ ਜੋਰਡਨ ਸੰਧੂ ਦੇ ਗੀਤ 'ਮੋਹਾਲੀ ਵਾਲੀਏ' ਦੇ ਸ਼ੂਟ ਦੀਆਂ ਤਸਵੀਰਾਂ
5/25/2017 3:02:01 PM
ਜਲੰਧਰ— ਜੋਰਡਨ ਸੰਧੂ ਦਾ ਨਵਾਂ ਗੀਤ 'ਮੋਹਾਲੀ ਵਾਲੀਏ' 29 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੇ ਸ਼ੂਟ ਸਮੇਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹੜੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ।
'ਮੋਹਾਲੀ ਵਾਲੀਏ' ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ, ਜਿਹੜੇ ਬਾਕਮਾਲ ਗੀਤ ਲਿਖਣ ਲਈ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਾਣੇ ਜਾਂਦੇ ਹਨ।
ਗੀਤ ਨੂੰ ਜੱਸੀ ਐਕਸ ਨੇ ਸੰਗੀਤ ਦਿੱਤਾ ਹੈ। 'ਮੋਹਾਲੀ ਵਾਲੀਏ' ਬੰਟੀ ਬੈਂਸ ਤੇ ਅਮਨ ਸੈਣੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਗੀਤ ਬੰਟੀ ਬੈਂਸ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਜੋਰਡਨ ਸੰਧੂ
ਗੀਤ ਦੀ ਮਾਡਲ ਨਾਲ ਜੋਰਡਨ ਸੰਧੂ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ